ਅਤੀਤ

ਮੰਦਭਾਗਾ ਹੈ,ਬਦਕਿਸਮਤੀ ਹੈ,ਅਤੀਤ ਨੂੰ ਭੁੱਲ ਜਾਣਾ।ਮਨੱਖ ਉੱਡਦਾ ਹੈ,ਅੰਬਰੀ ਛੂੰਹਣਾ ਚਾਹੁੰਦਾ ਹੈ,ਹੰਕਾਰ ਦੇ ਘੋੜੇ ਦੜ੍ਹਾਉਂਦਾ ਹੋਇਆਮੰਜ਼ਿਲ ਭਾਲਦਾ ਹੈ,ਪਰ ਔਕਾਤ ਭੁੱਲ ਜਾਂਦਾ ਹੈ।ਆਖਿਰ...