ਮੀਕਾ ਸਿੰਘ ਪਿੱਛੋਂ ਹੁਣ ਦਿਲਜੀਤ ‘ਤੇ ਮੁਸੀਬਤ, ਅਮਰੀਕੀ ਵੀਜ਼ਾ ‘ਤੇ ਤਲਵਾਰ

FWICE ਨੇ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ...

ਸਾਲ ਬਾਅਦ ਹੋ ਰਹੀ ਰਿਸ਼ੀ ਕਪੂਰ ਦੀ ਵਾਪਸੀ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ...

‘The Sky Is Pink’ ਦਾ ਟ੍ਰੇਲਰ ਰਿਲੀਜ਼, ਇਸ ਤੋਂ ਬਾਅਦ ਜ਼ਾਇਰਾ ਵਸੀਮ ਨੇ ਛੱਡੀ...

ਪ੍ਰਿਅੰਕਾ ਚੋਪੜਾ ਤੇ ਫਰਹਾਨ ਅਖ਼ਤਰ ਦੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਜ਼ਾਇਰਾ ਵਸੀਮ ਮੁੱਖ ਭੂਮਿਕਾ...

ਕਪਿਲ ਸ਼ਰਮਾ ਨੂੰ ਜ਼ਿੰਦਗੀ ਨੇ ਦਿੱਤਾ ਅਹਿਮ ਸਬਕ, ਜੋ ਮੁਸ਼ਕਿਲ ਸਮੇਂ ਹਮੇਸ਼ਾ ਕਰਦਾ ਬਚਾਅ

ਟਵਿੱਟਰ ‘ਤੇ ਤੂੰ-ਤੂੰ ਮੈਂ-ਮੈਂ ਸਣੇ ਕਈ ਵਿਵਾਦਾਂ ‘ਚ ਫਸ ਚੁੱਕੇ ਐਕਟਰ ਅਤੇ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਨੇ ਕਿਹਾ ਕਿ ਅਲੋਚਨਾ ਨੂੰ ਲੈ ਕੇ ਜ਼ਿੰਦਗੀ...

ਮੋਦੀ ਨਾਲ ਜੰਗਲ ‘ਚ ਮੰਗਲ ਕਰਨ ਵਾਲੇ Bear ਨੇ ਦੱਸੇ ਪੀਐਮ ਕਈ ਰਾਜ਼..!

ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ Man vs Wild ਦੇ ਸੂਤਰਧਾਰ ਬੀਅਰ ਗ੍ਰਿਲਜ਼ ਨੇ ਆਪਣੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੀਤੇ ਐਪੀਸੋਡ ਬਾਰੇ ਆਪਣੇ ਤਜ਼ਰਬੇ...

ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ...

66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ ‘ਚ ਹੋਣਾ ਸੀ ਪਰ ਲੋਕ...

550ਵੇਂ ਪ੍ਰਕਾਸ਼ ਪੁਰਬ ਮੌਕੇ ਗੂੰਜੇਗੀ ਸੁਖਵਿੰਦਰ ਸਿੰਘ ਦੀ ਆਵਾਜ਼

ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਜਾਣ ਵਾਲਾ ਕੌਮਾਂਤਰੀ ਨਗਰ ਕੀਰਤਨ ਅਲੌਕਿਕ ਹੋਵੇਗਾ, ਜਿਸ ਵਿੱਚ ਲਗਾਤਾਰ...

‘ਸੂਰਿਆਵੰਸ਼ੀ’ ਦੇ ਸਟੰਟ ਹੋਏ ਵਾਇਰਲ, ਹੈਲੀਕਾਪਟਰ, ਵੇਖੋ ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟ

ਵੀਡੀਓ ਵਿੱਚ ਅਕਸ਼ੇ ਹੈਲੀਕਾਪਟਰ, ਕਾਰ ਤੇ ਬਾਈਕ 'ਤੇ ਖ਼ਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ੈਟੀ ਦੀ ਫ਼ਿਲਮ ਵਿੱਚ ਕਾਰ ਦਾ ਸਟੰਟ ਵੀ...

ਅੱਜਕਲ੍ਹ ਸਟਾਰ ਥੋੜ੍ਹੇ, ਪਰ ਕਲਾਕਾਰ ਜ਼ਿਆਦਾ: ਦਿਲਜੀਤ ਦੁਸਾਂਝ

ਦਿਲਜੀਤ ਨੇ ਕਿਹਾ ਕਿ ਲੋਕ ਤੁਹਾਨੂੰ ਇੱਕ ਕਲਾਕਾਰ ਵਜੋਂ ਪਸੰਦ ਕਰਨਗੇ ਤੇ ਇਸੇ ਲਈ ਤੁਹਾਡਾ ਸਨਮਾਨ ਕਰਨਗੇ, ਨਾ ਕਿ ਇਸ ਲਈ ਕਿ ਤੁਸੀਂ ਇੱਕ...

ਕਰੀਨਾ-ਸੈਫ ਨਾਲ ਕ੍ਰਿਸ਼ਮਾ ਦੀਆਂ ਪਾਰਟੀ ਤਸਵੀਰ ਵਾਇਰਲ

ਮੁੰਬਈ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਲੰਦਨ ‘ਚ ਆਪਣੇ ਪਤੀ ਸੈਫ ਅਲੀ ਖ਼ਾਨ ਨਾਲ ਛੁੱਟੀਆਂ ਮਨਾ ਰਹੀ ਹੈ। ਹੁਣ ਉੱਥੇ ਕ੍ਰਿਸ਼ਮਾ ਵੀ ਪਹੁੰਚ...