ਮੋਦੀ ਦੇ ਪਿਤਾ ਬਾਰੇ ਕਾਂਗਰਸ ਦਾ ਵਿਵਾਦਿਤ ਬਿਆਨ

ਨਵੀਂ ਦਿੱਲੀ: ਜਿਵੇਂ-ਜਿਵੇਂ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦਾ ਦੌਰ ਗੁਜ਼ਰ ਰਿਹਾ ਹੈ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਰਾਜ...

1984 ਸਿੱਖ ਕਤਲੇਆਮ: ਅਦਾਲਤ ਨੇ ਦੋਸ਼ੀਆਂ ਨੂੰ ਦਿੱਤੀ ਫਾਂਸੀ ਤੇ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ- 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ...

DMK ਨੇ ਗਾਜਾ ਤੂਫਾਨ ਪੀੜਤਾਂ ਲਈ ਜਾਰੀ ਕੀਤੀ ਸਹਾਇਤਾ ਰਾਸ਼ੀ

ਚੇਨਈ— ਤਾਮਿਲਨਾਡੂ ’ਚ ਵਿਰੋਧੀ ਦਲ ਦ੍ਰਮੁਕ ਨੇ ਆਪਣੇ ਸੰਸਦਾਂ ਤੇ ਵਿਧਾਇਕਾਂ ਦੀ ਇਕ ਮਹੀਨੇ ਦੀ ਤਨਖਾਹ ਚੱਕਰਵਾਤ ‘ਗਾਜਾ’ ਰਾਹਤ ਸਰਗਰਮੀਆਂ ’ਚ ਦੇਣ ਦਾ ਸੋਮਵਾਰ...

ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਬੰਦ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਐਤਵਾਰ ਨੂੰ ਬਰਫਬਾਰੀ ਹੋਣ ਕਾਰਨ 434 ਕਿਲੋਮੀਟਰ ਲੰਬਾ ਸ਼੍ਰੀਨਗਰ-ਲੇਹ ਰਾਸ਼ਟਰੀ ਹਾਈਵੇਅ ਨੂੰ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਘਾਟੀ...

ਰਾਜਸਥਾਨ ‘ਚ ਬਣ ਰਹੀ ਹੈ ਦੁਨੀਆ ਦੀ ਸਭ ਤੋਂ ਉੱਚੀ ਭਗਵਾਨ ਸ਼ਿਵ ਦੀ ਮੂਰਤੀ

ਜੈਪੁਰ — ਗੁਜਰਾਤ ਦੇ ਨਰਮਦਾ ਨਦੀ ਦੇ ਤੱਟ ‘ਤੇ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਾਲ ਸਟੈਚੂ ਆਫ ਯੂਨਿਟੀ ਤੋਂ ਬਾਅਦ ਹੁਣ ਰਾਜਸਥਾਨ ਦੇ ਨਾਥਦੁਆਰਾ...

ਦਿੱਲੀ ਦੀ ਹਵਾ ਹੁਣ ਵੀ ਬੇਹੱਦ ਖਰਾਬ

ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮੀਂਹ ਤੋਂ ਬਾਅਦ ਹਵਾ ਦੀ ਗੁਣਵੱਤਾ ਖਰਾਬ ਅਤੇ ਬੇਹੱਦ ਖਰਾਬ ਸ਼੍ਰੇਣੀ ਦਰਮਿਆਨ ਰਹੀ। ਮੌਸਮ ਵਿਭਾਗ ਦੇ ਅਨੁਸਾਰ...

ਅੰਮ੍ਰਿਤਸਰ ਹਮਲੇ ਮਗਰੋਂ ਦਿੱਲੀ-ਹਰਿਆਣਾ ‘ਚ ਅਲਰਟ ਜਾਰੀ

ਦਿੱਲੀ/ਹਰਿਆਣਾ — ਅੰਮ੍ਰਿਤਸਰ ‘ਚ ਐਤਵਾਰ ਨੂੰ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ‘ਚ ਅੱਤਵਾਦੀ ਹਮਲਾ ਹੋਣ ਮਗਰੋਂ ਦਿੱਲੀ ਅਤੇ ਹਰਿਆਣਾ ‘ਚ ਵੀ ਅਲਰਟ ਜਾਰੀ ਕਰ...

ਸਿੱਧੂ ਲਾਉਣਗੇ ਇਨ੍ਹਾਂ ਸੂਬਿਆਂ ‘ਚ ਕਾਂਗਰਸ ਦੀ ਬੇੜੀ ਪਾਰ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕੌਮੀ ਸਿਆਸਤ ਵਿੱਚ ਵੱਡਾ ਨਾਂਅ ਹੋ ਗਿਆ ਹੈ। ਕਾਂਗਰਸ ਨੇ ਸਿੱਧੂ ਨੂੰ ਪੰਜ ਸੂਬਿਆਂ ਵਿੱਚ...

1984 ਕਤਲੇਆਮ ਸਮੇਂ ਦੋ ਸਿੱਖਾਂ ਦੇ ਕਾਤਲ ਨੂੰ ਸਿਰਸਾ ਨੇ ਮਾਰੀਆਂ ਚਪੇੜਾਂ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਮਨਜਿੰਦਰ ਸਿੰਘ ਸਿਰਸਾ...

ਸਬਰੀਮਾਲਾ ਮਾਮਲਾ:ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ— ਹਾਈ ਕੋਰਟ ‘ਚ ਮੰਗਲਵਾਰ ਨੂੰ ਉਨ੍ਹਾਂ ਪਟੀਸ਼ਨਾਂ ‘ਤੇ ਵਿਚਾਰ ਕਰ ਸਕਦਾ ਹੈ ਜਿਸ ‘ਚ ਕੇਰਲ ਦੇ ਸਬਰੀਮਾਲਾ ਮੰਦਰ ‘ਚ ਸਾਰੇ ਉਮਰ ਦੀਆਂ...