ਨਵੇਂ ਭਾਰਤ ਦੀ ਨੀਂਹ ਰੱਖੇਗੀ ਨਵੀਂ ਸਿੱਖਿਆ ਨੀਤੀ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਤੇ ਆਪਣੀ ਗੱਲ ਰੱਖੀ।

ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਬੋਲੇ ਰਾਹੁਲ- 20 ਲੱਖ ਦਾ ਅੰਕੜਾ ਪਾਰ, ਗਾਇਬ ਹੈ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ 20 ਲੱਖ ਤੋਂ ਵੱਧ ਹੋਣ ਨੂੰ...

ਕੋਰੋਨਾ ਖਿਲਾਫ ਜੰਗ: ਕੇਂਦਰ ਵੱਲੋਂ ਸੂਬਿਆਂ ਲਈ ਆਰਥਿਕ ਪੈਕੇਜ ਦੀ ਦੂਜੀ ਕਿਸ਼ਤ ਜਾਰੀ

ਕੋਰੋਨਾਵਾਇਰਸ ਨਾਲ ਲੜਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਐਮਰਜੈਂਸੀ ਪੈਕੇਜ ਕਈ ਸੂਬਿਆਂ ਦੀ ਵਿੱਤੀ ਮਦਦ ਕਰੇਗਾ।

ਹਿਮਾਚਲ : ਬਿਜਲੀ ਡਿੱਗਣ ਨਾਲ ਪਿਤਾ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਰਸੋਟ ਦੇ ਜੰਗਲ ‘ਚ ਬੁੱਧਵਾਰ ਨੂੰ ਬਿਜਲੀ ਡਿੱਗਣ ਨਾਲ ਪਿਤਾ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ...

ਜੰਮੂ-ਕਸ਼ਮੀਰ ‘ਚ ਸਰਪੰਚਾਂ ‘ਤੇ ਹਮਲੇ, 24 ਘੰਟਿਆਂ ‘ਚ ਭਾਜਪਾ ਦੇ 4 ਨੇਤਾਵਾਂ ਨੇ ਛੱਡੀ...

ਸ਼੍ਰੀਨਗਰ- ਜੰਮੂ-ਕਸ਼ਮੀਰ ‘ਚ ਸਰਪੰਚਾਂ ਉੱਪਰ ਹੁੰਦੇ ਜਾਨਲੇਵਾ ਹਮਲੇ ਤੋਂ ਬਾਅਦ ਭਾਜਪਾ ਦੇ 4 ਨੇਤਾਵਾਂ ਨੇ ਬੀਤੇ 24 ਘੰਟਿਆਂ ‘ਚ ਅਸਤੀਫ਼ਾ ਦੇ ਦਿੱਤਾ...

ਲੌਕਡਾਊਨ ‘ਚ ਵਧੀਆਂ ਖੁਦਕੁਸ਼ੀਆਂ, ਹਿਮਾਚਲ ਦਾ ਹੈਰਾਨ ਕਰਨ ਵਾਲਾ ਅੰਕੜਾ

ਪਿਛਲੇ 10 ਸਾਲਾਂ ਵਿੱਚ ਹਿਮਾਚਲ ਵਿੱਚ 5000 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ ਹੈ। 2016 ਵਿੱਚ, 642 ਲੋਕਾਂ ਨੇ ਆਪਣੀ ਜ਼ਿੰਦਗੀ ਖਤਮ ਕੀਤੀ। ਇਸ...

ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ...

ਪੀਐਮ ਮੋਦੀ ਨੇ 12 ਵੱਜ ਕੇ 44 ਮਿੰਟ 8 ਸਕਿੰਟ ਤੋਂ ਲੈ ਕੇ 12 ਵੱਜ ਕੇ 44 ਮਿੰਟ 40 ਸਕਿੰਟ ਵਿੱਚ ਰਾਮ...

ਕੋਵਿਡ-19 : SC ਨੇ ਕੇਂਦਰ ਸਰਕਾਰ ਨੂੰ ਸੀਨੀਅਰ ਨਾਗਰਿਕਾਂ ਦੀ ਪੂਰੀ ਦੇਖਭਾਲ ਦਾ ਦਿੱਤਾ...

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਇਕੱਲੇ ਰਹਿ ਰਹੇ ਸੀਨੀਅਰ ਨਾਗਰਿਕਾਂ ਦੀ ਪੂਰੀ ਦੇਖਭਾਲ ਕਰਨ ਦੇ ਉਪਾਅ ਯਕੀਨੀ ਕਰਨ ਨੂੰ...

ਭਾਰਤ ‘ਚ ਕੋਰੋਨਾ ਦੀ ਰਫ਼ਤਾਰ ਤੇਜ਼, 24 ਘੰਟਿਆਂ ‘ਚ 54,000 ਤੋਂ ਵੱਧ ਨਵੇਂ ਕੇਸ

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੁੱਲ ਪੌਜ਼ੇਟਿਵ ਮਾਮਲਿਆਂ ਦੀ ਸੰਖਿਆ 18,03,696 ਹੋ ਗਈ ਹੈ। ਇਨ੍ਹਾਂ ‘ਚੋਂ ਪੰਜ ਲੱਖ, 79 ਹਜ਼ਾਰ, 357 ਐਕਟਿਵ ਕੇਸ...

ਅਮਿਤ ਸ਼ਾਹ ਦੀ ਕੋਰੋਨਾ ਪੌਜ਼ੇਟਿਵ ਰਿਪੋਰਟ ਮਗਰੋਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਸੈਲਫ ਆਈਸੋਲੇਟ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੌਜ਼ੇਟਿਵ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਆਪ ਨੂੰ ਸੈਲਫ ਕੁਆਰੰਟੀਨ ਕਰ...