ਜ਼ੀਰੇ ਦਾ ਪਾਣੀ ਪੀਣ ਦੇ ਫ਼ਾਇਦੇ

ਖਾਣੇ ‘ਚ ਜ਼ੀਰੇ ਦਾ ਤੜਕਾ ਲਗਾਉਣ ਨਾਲ ਸਬਜ਼ੀ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਬਹੁਤ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜ਼ੀਰਾ ਸਿਰਫ਼ ਦਾਲ...

ਹਰੀ ਇਲਾਇਚੀ ਦੇ 12 ਕਮਾਲ ਦੇ ਫ਼ਾਇਦੇ ਕਰ ਦੇਣਗੇ ਹੈਰਾਨ

ਭਾਰਤੀ ਰਸੋਈ ‘ਚ ਛੋਟੀ ਜਿਹੀ ਇਲਾਇਚੀ ਦੀ ਵਰਤੋਂ ਖਾਣ ‘ਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੀ...

ਔਰਤਾਂ ਨੂੰ ਤਣਾਅ ‘ਚੋਂ ਬਾਹਰ ਕੱਢੇਗੀ ਇਹ ਕਸਰਤ

ਡਿਪ੍ਰੈਸਨ (ਤਣਾਅ) ਇਕ ਗੰਭੀਰ ਸਮੱਸਿਆ ਹੈ।ਇਹ ਪ੍ਰੇਸਾਨੀ ਔਰਤਾਂ ‘ਚ ਜ਼ਿਆਦਾਤਰ ਦੇਖੀ ਜਾਂਦੀ ਹੈ। ਕੰਮ ਦੇ ਚੱਕਰ ‘ਚ ਔਰਤਾਂ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ।...

ਮਿੰਟਾਂ ‘ਚ ਗੋਰੀ ਸਕਿਨ ਪਾਉਣ ਦੇ ਇਹ ਹਨ ਚਾਰ ਆਸਾਨ ਘਰੇਲੂ ਨੁਸਖੇ

ਹਰ ਲੜਕੀ ਗੋਰੀ ਅਤੇ ਸਾਫਟ ਸਕਿਨ ਪਾਉਣਾ ਚਾਹੁੰਦੀ ਹੈ। ਅਜਿਹੇ ‘ਚ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਵੀ ਕਰਦੀ ਰਹਿੰਦੀ ਹੈ। ਪਰ...

‘ਗਲੋਅ’ ਦੀ ਵਰਤੋਂ ਕਰਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

ਗਲੋਅ ਇੱਕ ਆਯੁਰਵੈਦਿਕ ਬੂਟੀ ਹੈ, ਜੋ ਕਿ ਕਈ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ ‘ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ।...

ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਰਸੋਈ ‘ਚੋਂ ਦੂਰ ਕਰੋ ਇਹ 3 ਟੇਸਟੀ ਚੀਜ਼ਾਂ

ਅਸੀਂ ਖਾਣਾ ਇਸ ਲਈ ਖਾਂਦੇ ਹਾਂ ਤਾਂ ਜੋ ਸਾਨੂੰ ਜ਼ਰੂਰੀ ਤੱਤ ਅਤੇ ਊਰਜਾ ਮਿਲ ਸਕੇ ਪਰ ਸਾਡੀ ਰਸੋਈ ‘ਚ ਮੌਜੂਦ ਕੁਝ ਖਾਣ ਵਾਲੇ ਪਦਾਰਥ...

ਡਾਕਟਰਾਂ ਨੇ ਸੱਤ ਸਾਲਾ ਬੱਚੇ ਦੇ ਮੂੰਹ ‘ਚੋਂ ਕੱਢੇ 526 ਦੰਦ, ਯਕੀਨ ਕਰਨਾ ਨਾਮੁਮਕਿਨ

ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਹਾਡੇ ਮੂੰਹ ‘ਚ ਕਿੰਨੇ ਦੰਦ ਹਨ ਤਾਂ ਤੁਸੀਂ ਆਮ ਤੌਰ ‘ਤੇ ਜਵਾਬ ਦਿੰਦੇ ਹੋ ਬੱਤੀ ਪਰ ਜੇਕਰ ਅਸੀਂ ਕਹੀਏ...

5 ਘੰਟੇ ਤੋਂ ਜ਼ਿਆਦਾ ਮੋਬਾਈਲ ਫੋਨ ਚਲਾਉਣ ਵਾਲੇ ਸਾਵਧਾਨ! ਹੋ ਸਕਦੀ ਇਹ ਘਾਤਕ ਬਿਮਾਰੀ

ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਵਿਦਿਆਰਥੀ ਮਿੱਠੇ ਪੀਣ ਵਾਲੇ ਪਦਾਰਥ, ਫਾਸਟ ਫੂਡ ਤੇ ਕੈਂਡੀ ਖਾਂਦੇ ਹਨ। ਕਸਰਤ ਘੱਟ ਕੀਤੀ ਜਾਂਦੀ ਹੈ। ਖੋਜੀਆਂ ਦਾ...

6 ਰੁਪਏ ‘ਚ ਤਿਆਰ ਹੁੰਦੈ 40 ਰੁਪਏ ‘ਚ ਵਿਕਣ ਵਾਲੇ ਸਿੰਥੈਟਿਕ ਦੁੱਧ ਨਾਲ ਖੜ੍ਹਾ...

ਇੰਝ ਕਰੋ ਨਕਲੀ ਦੁੱਧ ਦੀ ਪਛਾਣ- ਦੁੱਧ ਨੂੰ ਭਾਂਡੇ ਵਿੱਚ ਤੇਜ਼ੀ ਨਾਲ ਚਮਚੇ ਨਾਲ ਹਿਲਾਓ। ਨਕਲੀ ਦੁੱਧ ਹੋਵੇਗਾ ਤਾਂ ਬਰਤਨ ਵਿੱਚ ਬਣੀ ਝੱਗ ਕੁਝ...

ਬੱਚਿਆਂ ਨੂੰ ਨਹੀਂ ਲਵਾਇਆ ਟੀਕਾ ਤਾਂ ਮਾਪਿਆਂ ਨੂੰ ਦੇਣਾ ਪਵੇਗਾ 2 ਲੱਖ ਰੁਪਏ ਜ਼ੁਰਮਾਨਾ

ਜਰਮਨ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਲਈ ਨਵੇਕਲਾ ਕਦਮ ਚੁੱਕਿਆ ਹੈ। ਇੱਥੋਂ ਦੀ ਚਾਂਸਲਰ ਏਂਜਲਾ ਮਰਕਲ ਦੀ ਸਰਕਾਰ ਨੇ ਸੰਸਦ ‘ਚ ਬਿੱਲ ਪੇਸ਼ ਕੀਤਾ...