ਵਿਧਾਨ ਸਭਾ ਸਪੀਕਰ ਸਮੇਤ ਕਿਹੜੇ 17 ਵਿਧਾਇਕ ਪਹੁੰਚੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਅੱਜ 17 ਵਿਧਾਇਕਾ ਦਾ ਜਥਾ ਸ਼੍ਰੀ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਨਤਮਸਤਕ ਹੋਇਆ।ਇਸ ਮੌਕੇ ਤੇ ਉਹਨਾਂ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ,ਦੇਵ ਮਾਨ ,ਲਾਲ ਚੰਦ ਕਟਾਰੂਚੱਕ ,ਜੈ ਕਿਰਨ ਸਿੰਘ ਅਰੋੜੀ ,ਅਜੀਤ ਸਿੰਘ ਕੋਹਲੀ ,ਜਗਦੀਪ ਕੰਬੋਜ ਗੋਲਡੀ ,ਮਦਨ ਲਾਲ ਬੱਗਾ,ਹਰਦੀਪ ਸਿੰਘ ਮੁਡੀਆ,ਬਲਕਾਰ ਸਿੰਘ ਸਿੱਧੂ, ਵਿਧਾਇਕ,ਨਰੇਸ਼ ਪੁਰੀ, ਵਿਧਾਇਕ,ਰਵਜੋਤ ਸਿੰਘ, ਵਿਧਾਇਕ,ਕੁਲਵੰਤ ਸਿੰਘ, ਵਿਧਾਇਕ, ਸਮੇਤ ਕੁਲ 17 ਐਮ ਐਲ ਏ ਆਪਣੇ ਪਰਿਵਾਰਾਂ ਨਾਲ ਨਤਮਸਤਕ ਹੋਣ ਲਈ ਕਰਤਾਰਪੁਰ ਕੋਰੀਡੋਰ ਰਸਤੇ ਪਕਿਸਤਾਨ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ।

The post ਵਿਧਾਨ ਸਭਾ ਸਪੀਕਰ ਸਮੇਤ ਕਿਹੜੇ 17 ਵਿਧਾਇਕ ਪਹੁੰਚੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ first appeared on Ontario Punjabi News.

News Source link