ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 14 ਜਨਵਰੀ

ਅਫਰੀਕਾ ਦੇ ਜੰਗਲਾਂ ਵਿੱਚ ਮੁਟਿਆਰ ਇਕ ਨਹੀਂ ਸਗੋਂ 6 ਸ਼ੇਰਨੀਆਂ ਨਾਲ ਬੇਫਿਕਰ ਘੰਮ ਰਹੀ ਹੈ। ਇਥੇ ਹੀ ਨਹੀਂ ਉਹ ਇਨ੍ਹਾਂ ਸ਼ੇਰਨੀਆਂ ਦੀ ਪੂਛ ਨਾਲ ਵੀ ਖੇਡਦੀ ਹੈ। ਦਿਲਚਸਪ ਗੱਲ ਇਹ ਹੈ ਕਿ ਸ਼ੇਰਨੀਆਂ ਵੀ ਮੁਟਿਆਰ ਦੀ ਸੰਗਤ ਦਾ ਆਨੰਦ ਮਾਣ ਰਹੀਆਂ ਹਨ। ਇਹ ਨਾ ਤਾਂ ਮੁਟਿਆਰ ‘ਤੇ ਹਮਲਾ ਕਰਦੀਆਂ ਹਨ ਤੇ ਨਾ ਹੀ ਵੀਡੀਓ ਬਣਾਉਣ ਵਾਲੇ ‘ਤੇ। ਵੀਡੀਓ ਖਤਮ ਹੋਣ ਤੋਂ ਠੀਕ ਪਹਿਲਾਂ ਉਹ ਕੈਮਰੇ ਵੱਲ ਹਿਲਾਉਂਦੀ ਹੈ।

View this post on Instagram

A post shared by SAFARI GALLERY 🦁 (@safarigallery)

News Source link