ਬਿਊਨਸ ਆਇਰਸ: ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਜਿ਼ਆਦਾ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ਦੌਰਾਨ ਅਰਜਨਟੀਨਾ ਵੱਲੋਂ ਮੈਸੀ ਨੇ ਹੈਟ੍ਰਿਕ ਮਾਰੀ। ਉਸ ਨੇ ਅਰਜਨਟੀਨਾ ਲਈ 79 ਗੋਲ ਕੀਤੇ ਹਨ ਜਦਕਿ ਪੇਲੇ ਨੇ ਬ੍ਰਾਜ਼ੀਲ ਵੱਲੋਂ ਖੇਡਦਿਆਂ 77 ਗੋਲ ਕੀਤੇ ਸਨ। -ਏਪੀ

News Source link