ਟੋਕੀਓ ਓਲੰਪਿਕਸ ਲਈ ਜਾਪਾਨ ਪੁੱਜੇ ਚੀਨ ਬਾਸਕਟਬਾਲ ਐਸੋੋਸੀਏਸ਼ਨ ਦੇ ਪ੍ਰਧਾਨ ਯਾਅੋ ਮਿੰਗ ਤੇ ਹੋਰ ਸਟਾਫ਼ ਮੈਂਬਰ ਖੇਡ ਪਿੰਡ ਜਾਣ ਤੋਂ ਪਹਿਲਾਂ ਨਾਰੀਤਾ ਕੌਮਾਂਤਰੀ ਹਵਾਈ ਅੱਡੇ ‘ਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਦੇ ਹੋਏ। -ਫੋਟੋ: ਰਾਇਟਰਜ਼

ਯੁਮੇਨੋਸ਼ਿਮਾ ਤੀਰਅੰਦਾਜ਼ੀ ਫੀਲਡ ਵਿੱਚ ਵਾਲੰਟੀਅਰ ਸਿਖਲਾਈ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ। -ਫੋਟੋ: ਰਾਇਟਰਜ਼

News Source link