ਨਵੀਂ ਦਿੱਲੀ: ਇਸਤਾਂਬੁਲ ਵਿੱਚ ਚੱਲ ਰਹੇ ਬੇਸਫੋਰਮ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ (51 ਕਿਲੋ ਵਰਗ) ਅਤੇ ਗੌਰਵ ਸੋਲੰਕੀ (57 ਕਿਲੋ) ਨੂੰ ਆਪੋ-ਆਪਣੇ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਕੇ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਸੈਮੀਫਾਈਨਲ ਵਿੱਚ ਨਿਕਹਤ ਨੂੰ ਤੁਰਕੀ ਦੀ ਬੁਸੇਨਾਜ਼ ਕੈਕਿਰੋਗਲੂ ਨੇ 0-5 ਨਾਲ ਅਤੇ ਸੋਲੰਕੀ ਨੂੰ ਅਰਜਨਟੀਨਾ ਦੇ ਨਿਰਕੋ ਨੇ 5-0 ਨਾਲ ਹਰਾਇਆ। -ਪੀਟੀਆਈ

News Source link