ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ।ਦੱਸ ਦੇਈਏ ਕਿ ਕੰਗਨਾ ਨੇ ਟਵਿੱਟਰ ਤੇ ਟਿੱਪਣੀ ਕਰ ਕੇ ਕਿਹਾ ਸੀ ਕਿ “100-100 ਰੁਪਏ ਲੈ ਕੇ ਧਰਨੇ ‘ਚ ਸ਼ਾਮਲ ਹੁੰਦੀਆਂ ਨੇ”।

ਬਠਿੰਡਾ: ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ।ਦੱਸ ਦੇਈਏ ਕਿ ਕੰਗਨਾ ਨੇ ਟਵਿੱਟਰ ਤੇ ਟਿੱਪਣੀ ਕਰ ਕੇ ਕਿਹਾ ਸੀ ਕਿ “100-100 ਰੁਪਏ ਲੈ ਕੇ ਧਰਨੇ ‘ਚ ਸ਼ਾਮਲ ਹੁੰਦੀਆਂ ਨੇ”।

ਹੁਣ ਬੇਬੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਬਠਿੰਡਾ ਦੀ ਅਦਾਲਤ ‘ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ।ਕੰਗਨਾ ਨੇ ਟਵਿੱਟਰ ਤੇ ਬੇਬੇ ਮਹਿੰਦਰ ਕੌਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਜਿਸ ਮਗਰੋਂ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ ਸੀ।ਇਸ ਤਸਵੀਰ ਮਗਰੋਂ ਦਿਲਜੀਤ ਦੋਸਾਂਝ ਅਤੇ ਕੰਗਨਾ ਵਿਚਾਲੇ ਟਵਿੱਟਰ ਵਾਰ ਵੀ ਸ਼ੁਰੂ ਹੋ ਗਈ ਸੀ ਜੋ ਅੱਜ ਵੀ ਜਾਰੀ ਹੈ।

News Credit ABP Sanjha