ਕਈ ਸ਼ਿਕਾਇਤਾਂ ਤੋਂ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ ਲਿਆ ਫੈਸਲਾ, ਘਰ ਦੇ ਬਾਹਰ ਨਹੀ ਲਾਏ ਜਾਣਗੇ ਕੋਰੋਨਾ ਸਬੰਧੀ ਪੋਸਟਰ

Image courtesy Abp Sanjha

ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕੁਆਰੰਟਿਨ ਘਰਾਂ ‘ਤੇ ਪੋਸਟਰ ਚਿਪਕਾਉਣ ਅਤੇ ਆਈਸੋਲੇਟ ਵਿਅਕਤੀਆਂ ਦੇ ਹੱਥਾਂ ‘ਤੇ ਮੋਹਰ ਲਗਾਉਣ ਦੀ ਪ੍ਰਥਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਐਡਵਾਈਜ਼ਰ ਮਨੋਜ ਪਰੀਦਾ ਨੇ ਸਮਾਜਿਕ ਮਖੌਲ ਅਤੇ ਹੀਨ ਭਾਵਨਾ ਸਬੰਧੀ ਪ੍ਰਭਾਵਿਤ ਲੋਕਾਂ ਦੀਆਂ ਕਈ ਸ਼ਿਕਾਇਤਾਂ ਮਿਲਣ ਕਰਕੇ ਪੰਜਾਬ ਸਰਕਾਰ ਦੇ ਅਮਲ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ।

News Credit Abp sanjha