ਬਾਇਓਟੈਕਨਾਲੌਜੀ ਕੰਪਨੀ ਨੋਵਾਵੈਕਸ (Nasdaq: NVAX) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਪ੍ਰਾਈਵੇਟ ਲਿਮਟਿਡ (SIIPL) ਨਾਲ ਕੋਰੋਨਾ ਦਾ ਟੀਕਾ ਤਿਆਰ ਕਰਨ ਲਈ ਆਪਣੇ ਮੌਜੂਦਾ ਸਮਝੌਤੇ ਵਿੱਚ ਸੋਧ ਦਾ ਐਲਾਨ ਕੀਤਾ।

Image courtesy Abp Sanjha

ਨਵੀਂ ਦਿੱਲੀ: ਬਾਇਓਟੈਕਨਾਲੌਜੀ ਕੰਪਨੀ ਨੋਵਾਵੈਕਸ (Nasdaq: NVAX) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਪ੍ਰਾਈਵੇਟ ਲਿਮਟਿਡ (SIIPL) ਨਾਲ ਕੋਰੋਨਾ ਦਾ ਟੀਕਾ ਤਿਆਰ ਕਰਨ ਲਈ ਆਪਣੇ ਮੌਜੂਦਾ ਸਮਝੌਤੇ ਵਿੱਚ ਸੋਧ ਦਾ ਐਲਾਨ ਕੀਤਾ। ਇਸ ਦੇ ਤਹਿਤ SIIPLਐਂਟੀਜੇਨ ਕੰਪੋਨੈਂਟ NVX‑ COV2373 ਤੇ ਕੋਵਿਡ19 ਦੇ ਕੈਨਡੀਟੇਟ ਲਈ ਨੋਵਾਵੈਕਸ ਵੈਕਸੀਨ ਵੀ ਤਿਆਰ ਕਰੇਗੀ।

ਇਸ ਸਮਝੌਤੇ ਦੇ ਨਾਲ, ਨੋਵਾਵੈਕਸ ਨੇ ਆਪਣੀ NVX‑ COV2373 ਦੀ ਨਿਰਮਾਣ ਸਮਰੱਥਾ ਨੂੰ ਸਾਲਾਨਾ ਦੋ ਬਿਲੀਅਨ ਖੁਰਾਕਾਂ ਤੱਕ ਵਧਾ ਦਿੱਤਾ ਹੈ।

News Credit Abp sanjha