ਬਿਹਾਰ ਪੁਲਿਸ ਨੇ ਸਾਇੰਸ ਕਾਲਜ ਪਟਨਾ ਨੇੜੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਤੇ ਠੰਢੇ ਪਾਣੀ ਦੀਆਂ ਬੁਛਾੜਾਂ ਨਾਲ ਖਦੇੜਿਆ। ਇਹ ਪ੍ਰਦਰਸ਼ਨਕਾਰੀ ਉਹ ਉਮੀਦਵਾਰ ਹਨ ਜੋ ਬਿਹਾਰ ਪੁਲਿਸ ਪ੍ਰੀਖਿਆ ਲਈ ਆਏ ਸਨ। ਇਨ੍ਹਾਂ ਦੋਸ਼ ਲਾਇਆ ਕਿ ਪੇਪਰ ਲੀਕ ਹੋਇਆ ਸੀ। ਇਹ ਪ੍ਰਦਰਸ਼ਨਕਾਰੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

ਪਟਨਾ: ਬਿਹਾਰ ਪੁਲਿਸ ਨੇ ਸਾਇੰਸ ਕਾਲਜ ਪਟਨਾ ਨੇੜੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਤੇ ਠੰਢੇ ਪਾਣੀ ਦੀਆਂ ਬੁਛਾੜਾਂ ਨਾਲ ਖਦੇੜਿਆ। ਇਹ ਪ੍ਰਦਰਸ਼ਨਕਾਰੀ ਉਹ ਉਮੀਦਵਾਰ ਹਨ ਜੋ ਬਿਹਾਰ ਪੁਲਿਸ ਪ੍ਰੀਖਿਆ ਲਈ ਆਏ ਸਨ। ਇਨ੍ਹਾਂ ਦੋਸ਼ ਲਾਇਆ ਕਿ ਪੇਪਰ ਲੀਕ ਹੋਇਆ ਸੀ। ਇਹ ਪ੍ਰਦਰਸ਼ਨਕਾਰੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।