ਤੁਸੀਂ ਹਮੇਸ਼ਾ ਫੈਨਸ ਨੂੰ ਆਪਣੈ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ। ਪੲ ਆਸਟ੍ਰੇਲਿਆ ਦੇ ਅੇਡਿਲੇਡ ‘ਚ ਇੱਕ ਵਖਰਾ ਹੀ ਨਜ਼ਾਰਾ ਵੇਖਣ ਨੂੰ ਮਿਿਲਆ। ਜਿੱਥੇ ਇੱਕ ਫੈਨ ਨੇ ਆਸਟ੍ਰੇਲਿਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੂੰ ਹੀ ਫੋਟੋਗ੍ਰਾਫਰ ਬਣਾ ਦਿੱਤਾ।

ਤੁਸੀਂ ਹਮੇਸ਼ਾ ਫੈਨਸ ਨੂੰ ਆਪਣੈ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ। ਪੲ ਆਸਟ੍ਰੇਲਿਆ ਦੇ ਅੇਡਿਲੇਡ ‘ਚ ਇੱਕ ਵਖਰਾ ਹੀ ਨਜ਼ਾਰਾ ਵੇਖਣ ਨੂੰ ਮਿਿਲਆ। ਜਿੱਥੇ ਇੱਕ ਫੈਨ ਨੇ ਆਸਟ੍ਰੇਲਿਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੂੰ ਹੀ ਫੋਟੋਗ੍ਰਾਫਰ ਬਣਾ ਦਿੱਤਾ। ਫੈਨ ਨੇ ਐਂਕਰ ਨਾਲ ਤਸਵੀਰ ਖਿਚਾਉਣ ਦੇ ਲਈ ਪੋਂਟਿੰਗ ਨੂੰ ਤਸਵੀਰ ਕਲਿਕ ਕਰਨ ਦੀ ਗੁਜ਼ਾਰਿਸ਼ ਕੀਤੀ।

ਅਸਲ ‘ਚ ਮਾਮਲਾ ਅੇਡਿਲੇਡ ‘ਚ ਪਾਕਿਸਤਾਨ ਅਤੇ ਆਸਟ੍ਰੇਲਿਆ ‘ਚ ਡੇਅਨਾਈਟ ਮੈਚ ਦੇ ਦੌਰਾਨ ਦਾ ਹੈ। ਜਿੱਥੇ ਇੱਕ ਫੈਂ ਨੇ ਖੂਬਸੂਰਤ ਮਹਿਲਾ ਐਂਕਰ ਨੂੰ ਵੇ ਸਾਬਕਾ ਕ੍ਰਿਕਟਰ ਰਿਕੀ ਨੂੰ ਆਪਣਾ ਕੈਮਰਾ ਫੜਾ ਦਿੱਤਾ ਅਤੇ ਤਸਵੀਰ ਕਲਿਕ ਕਰਨ ਨੂੰ ਕਿਹਾ। ਐਂਕਰ ਨਾਲ ਤਸਵੀਰ ਕਲਿਕ ਕਰਵਾਉਣ ਦੀ ਨੌਜਵਾਨ ਦੀ ਇੱਛਾ ਨੂੰ ਵੇਖ ਪੋਟਿੰਗ ਨੇ ਉਸ ਨੂੰ ਮਨਾ ਨਹੀਂ ਕੀਤਾ।

ਉਧਰ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ਨੂੰ ਖੁਦ ਐਂਕਰ ਮੇਲਾਨੀ ਨੇ ਟੀ-ਟਵੀਟ ਕੀਤਾ ਹੈ। ਜੇਕਰ ਮੈਚ ਦੀ ਗੱਲ ਕਰੀਏ ਤਾਂ ਅਸਟ੍ਰੇਲਿਆ ਨੇ ਟੌਸ ਜਿੱਤਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜਦਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਡੇਵਿਡ ਵਾਰਨਰ ਨੇ ਦੋਹਰਾ ਸੈਂਕੜਾ ਜੜਕੇ ਪਾਰੀ ਨੂੰ ਸੰਭਾਲ ਲਿਆ।