ਪਾਕਿਸਤਾਨੀ ਸੈਨਾ ਨੇ ਜੰਮੂ-ਕਸ਼ੰੀਰ ਦੇ ਰਾਜੌਰੀ ਜ਼ਿਲ੍ਹੇ ‘ਚ ਐਲਓਸੀ ਦੇ ਨੇੜੇ ਚੌਕੀਆ ਅਤੇ ਪਿੰਡਾਂ ‘ਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਇੱਕ ਰੱਖਿਆ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਿਕਤਾਨੀ ਗੋਲੀਬਾਰੀ ‘ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਜੰਮੂਪਾਕਿਸਤਾਨੀ ਸੈਨਾ ਨੇ ਜੰਮੂਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਐਲਓਸੀ ਦੇ ਨੇੜੇ ਚੌਕੀਆ ਅਤੇ ਪਿੰਡਾਂ ‘ਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਇੱਕ ਰੱਖਿਆ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਿਕਤਾਨੀ ਗੋਲੀਬਾਰੀ ‘ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਰੱਖਿਆ ਬੁਲਾਰੇ ਨੇ ਕਿਹਾ, “ਪਾਕਿਸਤਾਨ ‘ਚ ਸੁੰਦਰਬਨੀ ਖੇਤਰ ‘ਚ ਐਲੲਸੀ ਦੇ ਨੇੜੇ ਅਪਰਾਹ ਕਰੀਬ 3:15 ਵਜੇ ਬਗੈਰ ਉਸਕਾਵੇ ਤੋਂ ਛੋਟੇ ਹੱਥਿਆਰਾ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗਕੇ ਸੀਜ਼ਫਾਈਰ ਦਾ ਉਲੰਘਣ ਕਤਿਾ। ਭਾਰਤੀ ਸੈਨਾ ਵੀ ਇਸ ਦਾ ਮੂੰਹਤੋੜ ਜਵਾਬ ਦੇ ਰਹੀ ਹੈ”।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕੱਲ੍ਹ ਸਾਮ ਸੱਤ ਵਜੇ ਤੋਂ ਰਾਤ 8:30 ਵਜੇ ਤਕ ਫਾਈਰਿੰਗ ਕੀਤੀ। ਜਿਸ ‘ਚ ਇੱਕ ਆਮ ਨਾਗਰਿਕ ਵਲੀ ਮੁਹੰਮਦ ਦੀ ਮੌਤ ਅਤੇ ਸੱਤ ਨਾਗਰਿਕ ਜ਼ਖ਼ਮੀ ਹੋ ਗਏ ਹਨ। ਪਿਛਲੇ ਤਿੰਨ ਮਹੀਨਿਆਂ ‘ਚ ਪਾਕਿ ਹੁਣ ਤਕ 700 ਤੋਂ ਜ਼ਿਆਦਾ ਵਾਰ ਸੀਜ਼ਫਾਈਰ ਉਲੰਘਣ ਕਰ ਚੁੱਕਿਆ ਹੈ।