ਮਹਿਲਾ ਨੇ ਜਹਾਜ਼ ‘ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ

ਸੋਮਵਾਰ ਨੂੰ ਹੈਦਰਾਬਾਦ ‘ਚ ਇਹ ਅਜਿਬ ਕਿੱਸਾ ਸਾਹਮਣੇ ਆਇਆ ਹੈ, ਜਿੱਥੇ ਜਹਾਜ਼ ‘ਚ ਔਰਤ ਦੀ ਡਿਲੀਵਰੀ ਦੇ ਲਈ ਡਾਕਟਰਾਂ ਦੀ ਇੱਕ ਟੀਮ ਨੂੰ ਤੁਰੰਤ ਬੁਲਾਉਣਾ ਪਿਆ। ਜਿਸ ਕਰਕੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਹੈਦਰਾਬਾਦਸੋਮਵਾਰ ਨੂੰ ਹੈਦਰਾਬਾਦ ‘ਚ ਇਹ ਅਜਿਬ ਕਿੱਸਾ ਸਾਹਮਣੇ ਆਇਆ ਹੈਜਿੱਥੇ ਜਹਾਜ਼ ‘ਚ ਔਰਤ ਦੀ ਡਿਲੀਵਰੀ ਦੇ ਲਈ ਡਾਕਟਰਾਂ ਦੀ ਇੱਕ ਟੀਮ ਨੂੰ ਤੁਰੰਤ ਬੁਲਾਉਣਾ ਪਿਆ। ਜਿਸ ਕਰਕੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਲੈਂਡਿੰਗ ਤੋਂ ਬਾਅਦ ਪੂਰੀ ਸਿਕਊਰਟੀ ਤੋਂ ਬਾਅਦ ਡਾਕਟਰਾਂ ਨੂੰ ਮਹਿਲਾ ਦੀ ਡਿਲੀਵਰੀ ਲਈ ਬੁਲਾਇਆ ਗਿਆ।

ਜਨੇਪੇ ਤੋਂ ਬਾਅਦ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਅਪੋਲੋ ਹਸਪਤਾਲ ਮੁਤਾਬਕ, “ਡਾਕਟਰਾਂ ਕੋਲ ਡਿਲੀਵਰੀ ਸਮੇਂ ਸਰਜੀਕਲ ਬਲੈਡ ਵੀ ਨਹੀਂ ਸੀਉਨ੍ਹਾਂ ਨੇ ਬਿਨਾ ਸਰਜੀਕਲ ਬਲੈਡ ਦੇ ਔਰਤ ਦੀ ਡਿਲੀਵਰੀ ਕੀਤੀ। ਡਾਕਟਰਾਂ ਨੇ ਪੂਰੀ ਸਾਵਧਾਨੀ ਨਾਲ ਮਹਿਲਾ ਦਾ ਉਪਚਾਰ ਕੀਤਾ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਸੁਰਖੀਆ ਪ੍ਰਬੰਧਾਂ ਕਰਕੇ ਸਰਜੀਕਲ ਬਲੈਡ ਅੰਦਰ ਲੈ ਜਾਣ ਦੀ ਇਜਾਜ਼ਤ ਨਹੀ ਮਿਲੀ।