ਕਾਰਤਿਕ-ਭੂਮੀ ਦੇ ਵਿਚਕਾਰ ਆਈ ਅਨਨਿਆ ਪਾਂਡੇ, ਜਾਣੋ ਪੂਰਾ ਮਾਮਲਾ
ਕਾਰਤਿਕ-ਭੂਮੀ ਦੇ ਵਿਚਕਾਰ ਆਈ ਅਨਨਿਆ ਪਾਂਡੇ, ਜਾਣੋ ਪੂਰਾ ਮਾਮਲਾ

ਮੁੰਬਈ: ਕਾਰਤਿਕ ਆਰਿਅਨ ਅਤੇ ਅਨਨਿਆ ਪਾਂਡੇ ‘ਚ ਵੀ ਰੋਮਾਂਸ ਸ਼ੁਰੂ ਹੋ ਗਿਆ ਹੈ। ਜੀ ਹਾਂ ਇਹ ਸੱਚ ਹੈ ਪਰ ਪੂਰਾ ਨਹੀਂ ਅਸਲ ‘ਚ ਦੋਵੇਂ ਸਟਾਰਸ ਜਲਦੀ ਹੀ ਸਕਰੀਨ ‘ਤੇ ਫ਼ਿਲਮ ‘ਪਤੀ ਪਤਨੀ ਔਰ ਵੋ’ ‘ਚ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਚ ਇਨ੍ਹਾਂ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਹੈ।

ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫ਼ਿਲਮ 70 ਦੇ ਦਹਾਕੇ ‘ਚ ਆਈ ਸੁਪਰਹਿੱਟ ਫ਼ਿਲਮ ਦਾ ਰੀਮੇਕ ਹੈ। ਜਿਸ ‘ਚ ਸੰਜੀਵ ਕੁਮਾਰ ਅਤੇ ਵਿਦੀਆ ਸਿਨ੍ਹਾ ਦੇ ਨਾਲ ਰੰਜੀਤ ਕੌਰ ਨੇ ਲੀਡ ਰੋਲ ਕੀਤਾ ਸੀ। ਹੁਣ ਫ਼ਿਲਮ ‘ਚ ਕਾਰਤਿਕ, ਅਨਨਿਆ ਅਤੇ ਭੂਮੀ ਨਜ਼ਰ ਆਉਣਗੇ। ਜਿਸ ‘ਚ ਕਾਰਿਤਕ ਅਤੇ ਭੂਮੀ ਇੱਕ ਜੋਵੇ ਦਾ ਰੋਲ ਅਤੇ ਵੋ ਦਾ ਰੋਲ ਅਨਨਿਆ ਕਰਨ ਵਾਲੀ ਹੈ।

ਫ਼ਿਲਮ ਦੀ ਜਾਣਕਾਰੀ ਪ੍ਰੋਡਿਊਸਰ ਭੁਸ਼ਣ ਕੁਮਾਰ ਨੇ ਟਵੀਟ ਕਰਕੇ ਦਿੱਤੀ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ‘ਚ ਭੂਮੀ ਦੀ ਥਾਂ ਪਹਿਲਾਂ ਇਹ ਰੋਲ ਤਾਪਸੀ ਪਨੂੰ ਨੂੰ ਆਫਰ ਕਤਿਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਫ਼ਿਲਮ ‘ਚ ਭੂਮੀ ਆ ਗਈ