ਕਰੀਨਾ ਕਪੂਰ ਦੀ ਸਫੈਦ ਸਾੜੀ ਦੇ ਚਰਚੇ, ਵੇਖੋ ਤਸਵੀਰਾਂ
ਕਰੀਨਾ ਕਪੂਰ ਦੀ ਸਫੈਦ ਸਾੜੀ ਦੇ ਚਰਚੇ, ਵੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦਿੱਲੀ ਵਿੱਚ ਕਿਸੇ ਸਮਾਗਮ ਵਿੱਚ ਪੁੱਜੀ। ਇੱਥੇ ਕਰੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕਰੀਨਾ ਨੇ ਸਫੈਦ ਸਾੜੀ ਪਾਈ ਹੋਈ ਸੀ।ਹਮੇਸ਼ਾ ਦੀ ਤਰ੍ਹਾਂ ਉਸ ਨੇ ਇੱਥੇ ਵੀ ਲੋਕਾਂ ਨੂੰ ਆਪਣੀ ਲੁਕਸ ਨਾਲ ਇੰਪ੍ਰੈਸ ਕੀਤਾ।ਇਸ ਸਮਾਗਮ ਵਿੱਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਰੀਨਾ ਨੂੰ ਸਨਮਾਨਿਤ ਕੀਤਾ।ਐਵਾਰਡ ਲੈਣ ਬਾਅਦ ਕਰੀਨਾ ਨੇ ਸਭ ਦਾ ਧੰਨਵਾਦ ਕੀਤਾ।ਕਰੀਨਾ ਕਪੂਰ ਦਾ ਇਹ ਅੰਦਾਜ਼ ਲੋਕਾਂ ਨੂੰ ਬੇਹੱਦ ਪਸੰਦ ਆਇਆ।