ਚੀਨ ਤੋਂ ਪ੍ਰਮਾਣੂ ਤਕਨੀਕ ਚਾਹੁੰਦੇ ਹਨ ਨਵਾਜ਼ ਸਰੀਫ PDF Print E-mail
Thursday, 23 May 2013 14:15

ਇਸਲਾਮਾਬਾਦ, 23 ਮਈ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਵਾਂਗਡੋਰ ਸੰਭਾਲਣ ਜਾ ਰਹੇ ਨਵਾਜ਼ ਸ਼ਰੀਫ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ  ਨਾਲ ਹੋਈ ਬੈਠਕ ਵਿਚ ਦੇਸ਼ ਦੇ ਊਰਜਾ ਸੰਕਟ ਨਾਲ ਨਿਪਟਣ ਲਈ ਉਨ੍ਹਾਂ ਤੋਂ ਅਸੈਨਿਕ ਪ੍ਰਮਾਣੂ ਤਕਨੀਕ ਸਾਂਝੀ ਕਰਨ ਦੀ ਮੰਗ ਕੀਤੀ ਹੈ।
ਸ਼ਰੀਫ ਨੇ ਇਥੇ ਇਕ ਹੋਟਲ ਵਿਚ ਠਹਿਰੇ ਲੀ ਤੋਂ ਅੱਜ ਸਵੇਰੇ ਮੁਲਾਕਾਤ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਸਲਾਹ ਮਸ਼ਵਰਾ ਕੀਤਾ। ਪਾਕਿਸਤਾਨ ਦੇ ਸਮਾਚਾਰ ਚੈਨਲ ਜਿਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ

Read more...
 
ਭਾਰਤ ਦੀ ਸੁਰੱਖਿਆ ਪਹਿਲਾਂ ਨਾਲੋਂ ਮਜ਼ਬੂਤ : ਮਨਮੋਹਨ ਸਿੰਘ PDF Print E-mail
Thursday, 23 May 2013 14:14

ਚੰਡੀਗੜ੍ਹ, 23 ਮਈ -ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁੜਗਾਉਂ ਜਿਲ੍ਹੇ  ਦੇ ਪਿੰਡ ਬਿਨੌਲਾ ਵਿਚ ਦੇਸ਼  ਦੇ ਪਹਿਲੇ ਭਾਰਤੀ ਕੌਮੀ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਲਗਭਗ 200 ਏਕੜ ਭੂਮੀ ਵਿਚ ਬਣਨ ਵਾਲੀ ਇਹ ਯੂਨੀਵਰਸਿਟੀ ਕੌਮਾਂਤਰੀ ਪੱਧਰ ਦੀ ਹੋਵੇਗੀ, ਜੋ ਸਾਲ 2018-19 ਤਕ ਬਣ ਕੇ ਤਿਆਰ ਹੋ ਜਾਵੇਗੀ।
ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ੍ਰੀ ਜਗਨਨਾਥ ਪਹਾੜੀਆ,  ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ  ਹੁੱਡਾ, ਰੱਖਿਆ ਮੰਤਰੀ  ਸ੍ਰੀ ਏ.ਕੇ.ਐਂਟਨੀ, ਵਿਦੇਸ਼ ਮੰਤਰੀ ਸ੍ਰੀ ਸਲਮਾਨ ਖੁਰਸ਼ੀਦ,  ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਕੁਮਾਰੀ ਸ਼ੈਲਜਾ, ਰੱਖਿਆ ਰਾਜ ਮੰਤਰੀ ਸ੍ਰੀ ਜਿਤੇਂਦਰ ਸਿੰਘ, ਗੁੜਗਾਉਂ ਦੇ ਸਾਂਸਦ ਰਾਓ ਇੰਦਰਜੀਤ ਸਿੰਘ, ਮੁੱਖ ਪਰਾਲੀਮਾਨੀ ਸਕੱਤਰ

Read more...
 
ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ 45 ਹੋਰ ਪਣ ਬਿਜਲੀ ਪ੍ਰਾਜੈਕਟ PDF Print E-mail
Thursday, 23 May 2013 14:14

ਨਵੀਂ ਦਿੱਲੀ, 23 ਮਈ-ਸਰਕਾਰ ਵੱਲੋਂ ਪਣ ਬਿਜਲੀ ਸਮੇਤ ਪਾਵਰ ਵਿਕਾਸ ਦੇ ਟੀਚਿਆਂ ਨੂੰ ਹਾਸਿਲ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ। 12ਵੀਂ ਪੰਜ ਸਾਲਾ ਯੋਜਨਾ ਦੌਰਾਨ 10 ਹਜ਼ਾਰ 897 ਮੈਗਾਵਾਟ ਸਮਰੱਥਾ ਵਾਲੇ 45 ਪਣ ਬਿਜਲੀ ਪ੍ਰਾਜੈਕਟ ਕਾਇਮ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿੱਚੋਂ ਹੁਣ ਤੱਕ 534 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਲਗਾਏ ਗਏ ਹਨ।
ਇਨ੍ਹਾਂ ਪ੍ਰਾਜੈਕਟਾਂ ਨੂੰ ਕਾਇਮ ਕਰਨ ਲਈ 87 ਹਜ਼ਾਰ 176 ਕਰੋੜ ਰੁਪਏ ਦੀ ਲੋੜ ਹੈ ਜੋ ਪਣ ਬਿਜਲੀ ਵਿਕਾਸ ਕਾਰਾਂ ਵੱਲੋਂ ਪ੍ਰਾਪਤ ਕੀਤਾ ਜਾਵੇਗਾ। ਕੇਂਦਰੀ ਮਹੱਤਤਾ ਵਾਲੇ ਪ੍ਰਾਜੈਕਟਾਂ ਲਈ ਸਰਕਾਰ ਵੱਲੋਂ 2 ਹਜ਼ਾਰ 979 ਕਰੋੜ 29 ਲੱਖ ਰੁਪਏ

Read more...
 
ਪੰਜਾਬ ਆਨਲਾਈਨ ਅਦਾਇਗੀਆਂ ਕਰਨ ਵਾਲਾ ਪਹਿਲਾ ਰਾਜ ਬਣਿਆ : ਢੀਂਡਸਾ PDF Print E-mail
Thursday, 23 May 2013 14:13

ਚੰਡੀਗੜ੍ਹ, 23 ਮਈ -ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨ ਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ 'ਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ  3218 ਕਰੋੜ 43 ਲੱਖ 54 ਹਜ਼ਾਰ 097 ਰੁਪਏ ਦੀਆਂ ਅਦਾਇਗੀਆਂ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ.ਐਸ) ਰਾਹੀਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸਕੀਮ ਪੰਜਾਬ ਭਰ 'ਚ 1 ਅਪ੍ਰੈਲ 2013 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਵਿਵਸਥਾ ਕਰਨਾ ਵਾਲਾ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ। ਸਰਕਾਰੀ ਪੱਧਰ 'ਤੇ ਸਾਰੀਆਂ ਅਦਾਇਗੀਆਂ 1 ਅਪ੍ਰੈਲ ਤੋਂ ਸਿੱਧੀਆਂ ਬੈਂਕ ਖਾਤਿਆਂ 'ਚ ਜਮ੍ਹਾਂ ਹੋ ਰਹੀਆਂ ਹਨ। ਇਸ ਵਿਵਸਥਾ ਦਾ

Read more...
 
ਪਾਕਿ 'ਚ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ PDF Print E-mail
Thursday, 23 May 2013 14:13

ਇਸਲਾਮਾਬਾਦ, 23 ਮਈ-ਦੱਖਣ-ਪੱਛਮ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿਚ ਸੁਰੱਖਿਆਕਰਮੀਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ।
ਸ਼ਹਿਰ ਦੇ ਬਾਹਰੀ ਖੇਤਰ ਵਿਚ ਭੋਸਾ ਮੰਡੀ ਇਲਾਕੇ ਵਿਚ ਇਕ ਆਟੋਰਿਕਸ਼ਾ ਵਿਚ ਰੱਖੇ ਗਏ ਬੰਬ ਦੁਆਰਾ ਧਮਾਕਾ ਉਸ ਸਮੇਂ ਹੋਇਆ ਜਦੋਂ ਬਲੂਚਿਸਤਾਨ ਕਾਂਸਟੇਬੁਲਰੀ ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਉਥੋਂ ਗੁਜਰ ਰਹੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਧਮਾਕੇ ਵਿਚ 10 ਸੈÎਨਿਕ ਅਤੇ ਦੋ ਨਾਗਰਿਕਾਂ ਦੀ ਮੌਤ

Read more...