ਚੋਣ ਮੈਦਾਨ ‘ਚ 11 ਵਾਰ ਚੋਣਾਂ ਜਿੱਤਣ ਵਾਲੇ ਕਾਂਗਰਸ ਨੇਤਾ ਪਹਿਲੀ ਵਾਰ ਹਾਰੇ, ਜਾਣੋ ਕੌਣ ਹੈ ਇਹ

ਲੋਕਸਭਾ ਚੋਣਾਂ ‘ਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਕਾਂਗਰਸ ਦੇ ਦਿਗੱਜ ਨੇਤਾ ਮੱਲੀਕਾਰਜੁਨਖੜਗੇ ਚੋਣ ਮੈਦਾਨ ਤੋਂ ਹਾਰ ਗਏ ਹਨ। ਖਵਗੇ ਗੁਲਬਰਗਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀ। ਬੀਜੇਪੀ ਟਿਕਟ ‘ਤੇ ਚੋਣ ਲੜ੍ਹ ਰਹੇ ਉਮੀਦਵਾਰ ਉਮੇਸ਼ ਹਜਾਧਵ ਨੇ ਉਨ੍ਹਾਂ ਨੂੰ ਸ਼ਿਕਸਤ ਦਿੱਤੀ ਹੈ।

ਨਵੀਂ ਦਿੱਲੀਲੋਕਸਭਾ ਚੋਣਾਂ ‘ਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਕਾਂਗਰਸ ਦੇ ਦਿਗੱਜ ਨੇਤਾ ਮੱਲੀਕਾਰਜੁਨ ਖੜਗੇ ਚੋਣ ਮੈਦਾਨ ਤੋਂ ਹਾਰ ਗਏ ਹਨ। ਖਵਗੇ ਗੁਲਬਰਗਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀ। ਬੀਜੇਪੀ ਟਿਕਟ ‘ਤੇ ਚੋਣ ਲੜ੍ਹ ਰਹੇ ਉਮੀਦਵਾਰ ਉਮੇਸ਼ ਹਜਾਧਵ ਨੇ ਉਨ੍ਹਾਂ ਨੂੰ ਸ਼ਿਕਸਤ ਦਿੱਤੀ ਹੈ। ਜਾਧਵ ਨੇ95 ਹਜ਼ਾਰ ਤੋਂ ਜ਼ਿਆਦਾ ਵੋਟਾਂ ਤੋਂ ਲ਼ਵਗੇ ਨੂੰ ਚੋਣ ਮੈਦਾਨ ‘ਚ ਹਰਾਇਆ ਹੈ।

ਉਮੇਸ਼ ਜਾਧਵ ਕਾਂਗਰਸ ਦੇ ਹੀ ਵਿਧਾਇਕ ਸੀ ਅਤੇ ਕੁਝ ਮਹੀਨਿਆਂ ਪਹਿਲਾ ਬਾਗੀ ਹੋਕੇ ਬੀਜੇਪੀ ‘ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਕਰਨਾਟਕ ਵਿਧਾਨਸਭਾ ਦੀ ਮੈਂਬਰਸ਼ੀਪ ਵੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਲੋਕਸਭਾ ਚੋਣਾਂ ‘ਚ ਮੱਲੀਕਾਰਜੁਨ ਖਵਗੇ ਖਿਲਾਫ ਚੋਣ ਮੈਦਾਨ ‘ਚ ਉਤਾਰਿਆ ਸੀ।

ਨੌ ਵਾਰ ਵਿਧਾਇਕ ਅਤੇ ਦੋ ਵਾਰ ਲੋਕਸਭਾ ਮੈਂਬਰ ਰਹਿ ਚੁੱਕੇ ਮੱਲੀਕਾਰਜੁਨ ਨੂੰ ਕਦੇ ਚੋਣਾਂ ‘ਚ ਹਾਰ ਦਾ ਸਾਹਮਣਾ ਨਹੀ ਕਰਨਾ ਪਿਆ। ਲੋਕਸਭਾ ਚੋਣਾਂ ‘ਚ ਇਹ ਖਵਗੇ ਦੀ ਪਹਿਲੀ ਹਾਰ ਹੈ।