ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਇੱਕ ਜੈਗੂਅਰ ਏਅਰਕ੍ਰਾਫਟ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਇਸ ਲੜਾਕੂ ਜਹਾਜ਼ ਨੇ ਆਪਣੀ ਰੋਜ਼ਾਨਾ ਮਸ਼ਕ ਲਈ ਗੋਰਖਪੁਰ ਤੋਂ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।

ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ, ਕਿਉਂਕਿ ਉਸ ਨੇ ਸਮਾਂ ਰਹਿੰਦੇ ਹੀ ਖ਼ੁਦ ਨੂੰ ਡਿੱਗਦੇ ਜਹਾਜ਼ ਤੋਂ ਵੱਖ ਕਰ ਲਿਆ ਸੀ। ਹਾਦਸੇ ਦੀ ਜਾਂਚ ਲਈ ਦੇ ਹੁਕਮ ਦਿੱਤੇ ਗਏ ਨੇ ਕਿ ਆਖਿਰ ਏਅਰਕ੍ਰਾਫ਼ਟ ਕ੍ਰੈਸ਼ ਕਿਵੇਂ ਹੋਇਆ। ਵਧੇਰੇ ਤਫ਼ਸੀਲ ਲਈ ਉਡੀਕ ਕਰੋ।