ਅਣਜਾਣ ਫੁੱਲ

ਇੱਕ ਨੰਨ੍ਹਾ ਜਿਹਾ ਫ਼ੁੱਲ ਦੁਨੀਆਂ ਵਿੱਚ ਰਹਿੰਦਾ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਵੀ ਇਸ ਧਰਤੀ ਉੱਪਰ ਹੈ। ਉਹ ਬੰਜ਼ਰ ਥਾਂ ਉੱਪਰ ਇਕੱਲਾ...

ਬੱਸ ਕੰਡਕਟਰ

ਦਲੀਪ ਕੌਰ ਟਿਵਾਣਾ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ...

ਸੁਚੱਜੀ ਨੂੰਹ – ਇਕਵਾਕ ਸਿੰਘ ਪੱਟੀ

ਹਰਨੂਰ ਨੂੰ ਅੱਜ ਆਪਣੇ ਪਾਪਾ ਦੇ ਪੁਰਾਣੇ ਅਤੇ ਖਾਸ ਮਿੱਤਰ ਸ. ਸੁਰਜੀਤ ਸਿੰਘ ਦੇ ਘਰ ਗਿਆ ਨੂੰ ਤਿੰਨ ਦਿਨ ਹੋ ਗਏ ਸਨ ਅਤੇ ਅੱਜ...

ਬਗ਼ਾਵਤ

ਅਲੀਲਾ ਨੂੰ ਪਤਾ ਨਹੀਂ ਕੁਝ ਦਿਨਾਂ ਤੋਂ ਕੀ ਹੋ ਗਿਆ ਸੀ। ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਾਸੂਮ ਤੇ ਆਪਣੇ ਵਿੱਚ ਮਸਤ ਰਹਿਣ ਵਾਲੀ ਭੋਲੀ-ਭਾਲੀ...

ਕਾਜ਼ੀ ਦਾ ਫ਼ੈਸਲਾ

ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ। ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ। ਉਸ ਦੇ ਕਈ ਚੇਲੇ...

ਪੇਕਿਆਂ ਦੀ ਪੈਂਠ

ਬਜਾਜੀ ਤੋਂ ਆਪਣੇ ਲਈ ਸੂਟ ਉਸ ਖ਼ਰੀਦ ਲਿਆ, ਪਰ ਦੁਕਾਨ ‘ਚੋਂ ਉੱਠਣ ਲਈ ਉਸ ਦਾ ਮਨ ਨਾ ਮੰਨਿਆ। ਉਸ ਨੇ ਦੁਕਾਨ ਵਾਲੇ ਭਾਈ ਤੋਂ...

ਸ਼ਰਾਧ

ਪਿਤਾ ਜੀ ਵੱਡੇ ਮੰਦਿਰ ‘ਚ ਪੁਜਾਰੀ ਸਨ। ਸਾਡੇ ਘਰ ਦਾ ਮਾਹੌਲ ਧਾਰਮਿਕ ਸੀ। ਘਰ ਦੀ ਆਈ-ਚਲਾਈ ਮੰਦਿਰ ਤੇ ਪੂਜਾ ਤੋਂ ਪ੍ਰਾਪਤ ਸਮੱਗਰੀ ਨਾਲ ਹੀ...

ਸਮਝੌਤਾ

ਕੁਲਬੀਰ ਇੱਕ ਸਰਦੇ-ਪੁੱਜਦੇ ਜੱਟ ਦਾ ਪੁੱਤ ਅਤੇ ਮਾਪਿਆਂ ਦੀ ਪਹਿਲੀ ਔਲਾਦ ਸੀ। ਬਾਪ ਪਿੰਡ ਦਾ ਤਕੜਾ ਜ਼ਿਮੀਂਦਾਰ ਅਤੇ ਪਿੰਡ ਦਾ ਸਰਪੰਚ। ਆਲੀਸ਼ਾਨ ਘਰ ਵਿੱਚ...

ਅੱਕ ਦੇ ਭੰਬੂ

ਜਿਵੇਂ ਇਹ ਰਾਤ ਨਹੀਂ, ਠੰਢਾ ਯੱਖ ਹਿਮ ਯੁੱਗ ਹੋਵੇ। ਮੁੱਕਣ ਵਿੱਚ ਨਹੀਂ ਆਉਂਦੀ। ਦੂਰ ਟਿੱਬਿਆਂ ਦੀ ਢਲਾਣ ‘ਚ ਰੋਝਾਂ ਦੀ ਡਾਰ ਬੈਠੀ ਹੈ। ਇਹ...

ਖਤਰੇ ਦਾ ਖਿਡਾਰੀ – ਕੁਲਦੀਪ ਸਿੰਘ ਬਾਸੀ

ਪੁਲਿਸ ਹਿਰਾਸਤ ਵਿੱਚ ਫਸੇ, ਜਹਾਜ਼ ਵਿੱਚ ਜੁੜਵੀਆਂ ਸੀਟਾਂ ਤੇ ਬੈਠੇ, ਪੁਲਿਸ ਤੋਂ ਅੱਖ ਬਚਾ, ਦੋਵੇਂ ਦੋਸਤ ਗੱਲਾਂ ਵੀ ਕਰਦੇ ਰਹੇ। ਗੈਰਕਾਨੂਨੀਂ ਢੰਗ ਨਾਲ਼, ਕਿਸੇ...
WP Facebook Auto Publish Powered By : XYZScripts.com