‘ਕਲੰਕ’ ਦਾ ਪਹਿਲਾ ਗਾਣਾ ਰਿਲੀਜ਼, ਨਜ਼ਰ ਆਈ ਮਾਧੁਰੀ-ਆਲਿਆ ਦੀ ਜੁਗਲਬੰਦੀ

‘ਕਲੰਕ’ ਦਾ ਪਹਿਲਾ ਗਾਣਾ ਰਿਲੀਜ਼, ਨਜ਼ਰ ਆਈ ਮਾਧੁਰੀ-ਆਲਿਆ ਦੀ ਜੁਗਲਬੰਦੀ

ਮੁੰਬਈ: ਧਰਮਾ ਪ੍ਰੋਡਕਸ਼ਨ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫ਼ਿਲਮ ‘ਕਲੰਕ’ ਦਾ ਪਹਿਲਾ ਗਾਣਾ ‘ਘਰ ਮੋਰੇ ਪਰਦੇਸੀਆ’ ਰਿਲੀਜ਼ ਹੋ ਚੁੱਕਿਆ ਹੈ। ਕੁਝ ਸਮਾਂ ਪਹਿਲਾਂ...
ਪ੍ਰਮੋਸ਼ਨ ਦੇ ਚੱਕਰ ‘ਚ ਅਦਾਕਾਰਾ ਦੇ ਬੇਟੇ ਨੂੰ ਰਣਵੀਰ ਨੇ ਮਾਰਿਆ ਮੁੱਕਾ

ਪ੍ਰਮੋਸ਼ਨ ਦੇ ਚੱਕਰ ‘ਚ ਅਦਾਕਾਰਾ ਦੇ ਬੇਟੇ ਨੂੰ ਰਣਵੀਰ ਨੇ ਮਾਰਿਆ ਮੁੱਕਾ

ਮੁੰਬਈ: ਐਕਟਰਸ ਭਾਗਿਆ ਸ਼੍ਰੀ ਦਾ ਬੇਟਾ ਅਭਿਮੰਨਿਊ ਦਸਾਬੀ ਜਲਦੀ ਹੀ ਬਾਲੀਵੁੱਡ ‘ਚ ਐਂਟਰੀ ਕਰਨ ਵਾਲਾ ਹੈ। ਅਭਿਮੰਨਿਊ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ...
ਕਾਜੋਲ ਦੀ ਭੈਣ ਨਾਲ ਅਮਰੀਕਾ 'ਚ ਬਤਮੀਜ਼ੀ, ਸੋਸ਼ਲ ਮੀਡੀਆ 'ਤੇ ਖੁਲਾਸਾ

ਕਾਜੋਲ ਦੀ ਭੈਣ ਨਾਲ ਅਮਰੀਕਾ ‘ਚ ਬਤਮੀਜ਼ੀ, ਸੋਸ਼ਲ ਮੀਡੀਆ ‘ਤੇ ਖੁਲਾਸਾ

ਮੁੰਬਈ: ਬਾਲੀਵੁੱਡ ਐਕਟਰਸ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਅਮਰੀਕਾ ਦੇ ਇੱਕ ਹੋਟਲ ‘ਚ ਭੱਦਾ ਰਵੱਈਆ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਤਨੀਸ਼ਾ ਨੇ...
ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੇ ਵੱਜਣਗੇ 'ਬੈਂਡ ਵਾਜੇ'

ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੇ ਵੱਜਣਗੇ ‘ਬੈਂਡ ਵਾਜੇ’

ਚੰਡੀਗੜ੍ਹ: ਸ਼ਾਹ ਐਨ ਸ਼ਾਹ ਤੇ ਏ ਐਂਡ ਏ ਐਡਵਾਈਜ਼ਰਸ ਵੱਲੋਂ ਰਾਇਜ਼ਿੰਗ ਸਟਾਰ ਐਂਟਰਟੇਨਮੈਂਟ ਨਾਲ ਮਿਲ ਕੇ ਪੰਜਾਬੀ ਕਾਮੇਡੀ ਫ਼ਿਲਮ 'ਬੈਂਡ ਵਾਜੇ' 15 ਮਾਰਚ, 2019...
'ਅਖਾੜਾ' 'ਤੇ ਹਾਰਬੀ ਸੰਘਾ ਦੀਆਂ ਰੌਣਕਾਂ, ਲੁੱਟੀ ਮਹਿਫਲ

ਅਖਾੜਾ’ ‘ਤੇ ਹਾਰਬੀ ਸੰਘਾ ਦੀਆਂ ਰੌਣਕਾਂ, ਲੁੱਟੀ ਮਹਿਫਲ

ਚੰਡੀਗੜ੍ਹ: ਹਾਰਬੀ ਸੰਘਾ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਲਾਕਾਰ ਹਨ। ਹਾਰਬੀ ਸੰਘਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਕਾਮੇਡੀ ਵਾਲੀਆਂ ਵੀਡੀਓਜ਼...
28 ਲੱਖ ਇਕੱਠੇ ਕਰਕੇ ਬਣਾਈ ਫਿਲਮ, ਜਿੱਤਿਆ ਆਸਕਰ ਐਵਾਰਡ

28 ਲੱਖ ਇਕੱਠੇ ਕਰਕੇ ਬਣਾਈ ਫਿਲਮ, ਜਿੱਤਿਆ ਆਸਕਰ ਐਵਾਰਡ

ਭਾਰਤੀ ਪਿੱਠਭੂਮੀ ’ਤੇ ਆਧਾਰਤ ਫਿਲਮ ‘ਪੀਰੀਅਡ. ਐਂਡ ਆਫ ਸੈਨਟੈਂਸ’ ਨੇ ਸ਼ਾਰਟ ਡਾਕੂਮੈਂਟਰੀ ਸ਼੍ਰੇਣੀ ਵਿੱਚ ‘ਬਲੈਕ ਸ਼ੀਪ’, ‘ਐਂਡ ਗੇਮਜ਼’, ‘ਲਾਈਫਬੋਟ’ ਤੇ ‘ਏ ਨਾਈਟ ਐਟ ਦ...
ਇਹ ਹੈ ਕਪਿਲ ਸ਼ਰਮਾ ਦੇ ਸ਼ੋਅ ਤੋਂ ਸਿੱਧੂ ਨੂੰ ਕੱਢੇ ਜਾਣ ਦਾ ਸੱਚ ..!

ਇਹ ਹੈ ਕਪਿਲ ਸ਼ਰਮਾ ਦੇ ਸ਼ੋਅ ਤੋਂ ਸਿੱਧੂ ਨੂੰ ਕੱਢੇ ਜਾਣ ਦਾ ਸੱਚ ..!

ਮੁੰਬਈ: ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਬਾਰੇ ਬਿਆਨ ਦੇਣ ਮਗਰੋਂ ਨਵਜੋਤ ਸਿੱਧੂ ਨੂੰ 'ਦ ਕਪਿਲ ਸ਼ਰਮਾ ਸ਼ੋਅ' ਵਿੱਚੋਂ ਬਾਹਰ ਕਰਨ ਤੇ...
ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਮਗਰੋਂ ਸਲਮਾਨ ਖ਼ਾਨ ਦਾ ਆਤਿਫ ਅਸਲਮ ’ਤੇ ਵੱਡਾ ਐਕਸ਼ਨ

ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਮਗਰੋਂ ਸਲਮਾਨ ਖ਼ਾਨ ਦਾ ਆਤਿਫ ਅਸਲਮ ’ਤੇ ਵੱਡਾ ਐਕਸ਼ਨ

ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ’ਤੇ ਹੋਏ ਹਮਲੇ ਬਾਅਦ ਚੁਫੇਰੇ ਪਾਕਿਸਤਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੱਲ੍ਹ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼...
ਅਲਫਾਜ਼ ਦੇ ਵਿਆਹ ਦੀ ਖੁਸੀ 'ਚ ਹਨੀ ਸਿੰਘ ਤੇ ਜੈਜ਼ੀ ਬੀ ਦਾ ਅਖਾੜਾ, ਵੇਖੋ ਵੀਡੀਓ

ਅਲਫਾਜ਼ ਦੇ ਵਿਆਹ ਦੀ ਖੁਸੀ ‘ਚ ਹਨੀ ਸਿੰਘ ਤੇ ਜੈਜ਼ੀ ਬੀ ਦਾ ਅਖਾੜਾ, ਵੇਖੋ...

ਕਰਨ ਔਜਲਾ ਤੇ ਨਿੰਜਾ ਤੋਂ ਬਾਅਦ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੇ ਇੱਕ...
ਕੈਂਸਰ ਦੀ ਜੰਗ ਜਿੱਤ ਕੰਮ ਦੇ ਮੈਦਾਨ ‘ਚ ਪਰਤੀ ਸੋਨਾਲੀ ਬੇਂਦਰੇ, ਫੈਨਸ ਖੁਸ਼

ਕੈਂਸਰ ਦੀ ਜੰਗ ਜਿੱਤ ਕੰਮ ਦੇ ਮੈਦਾਨ ‘ਚ ਪਰਤੀ ਸੋਨਾਲੀ ਬੇਂਦਰੇ, ਫੈਨਸ ਖੁਸ਼

ਮੁੰਬਈ: ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ। ਇੱਕ ਸਾਲ ਪਹਿਲਾਂ ਸੋਨਾਲੀ ਨੂੰ ਕੈਂਸਰ ਹੋਇਆ...
WP Facebook Auto Publish Powered By : XYZScripts.com