http://sikhvirsa.com/Sikhvirsatimeing.jpg

Advertisement

Radio Sanjh

image

Listen Standalone Player

 
 
 
 
ਆਜ਼ਾਦ ਵੱਲੋਂ ਅਮਰੀਕੀ ਸਿਹਤ ਮੰਤਰੀ ਨਾਲ ਮੁਲਾਕਾਤ PDF Print E-mail
Wednesday, 22 May 2013 13:49

ਨਵੀਂ ਦਿੱਲੀ, 22 ਮਈ-ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਗੁਲਾਮ ਨਬੀ ਆਜ਼ਾਦ ਨੇ ਭਾਰਤ ਅਮਰੀਕਾ ਸਿਹਤ ਪਹਿਲ 2010 ਹੇਠ ਦੁਵੱਲੇ ਸਹਿਯੋਗ ਤੇ  ਜਨੇਵਾ  ਵਿੱਚ ਅਮਰੀਕਾ ਦੀ ਸਿਹਤ ਮੰਤਰੀ ਕੈਥਲੀਨ ਸੇਬੇਲਿਅਸ ਨਾਲ ਗੱਲਬਾਤ ਕੀਤੀ। ਸ੍ਰੀ ਆਜ਼ਾਦ ਨੇ ਸਿਹਤ ਦੇਖਭਾਲ ਖੇਤਰ ਵਿੱਚ ਸਹਿਯੋਗ ਲਈ ਸੰਤੁਸ਼ਟੀ ਪ੍ਰਗਟਾਈ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਹੇਠ ਪਿਛਲੇ ਕੁਝ ਸਾਲਾਂ ਵਿੱਚ 35 ਬੈਠਕਾਂ ਹੋ ਚੁੱਕੀਆਂ ਹਨ। ਗੈਰ ਸੰਚਾਰੀ ਬਿਮਾਰੀਆਂ, ਮਾਂ ਤੇ ਬੱਚੇ ਦੀ ਸਿਹਤ, ਛੂਤ ਦੀਆਂ ਬਿਮਾਰੀਆਂ ਆਦਿ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਹਰੇਕ ਖੇਤਰ ਵਿੱਚ

Read more...
 
ਚੀਨ ਦੇ ਪ੍ਰਧਾਨ ਮੰਤਰੀ ਦਾ ਪਾਕਿ 'ਚ ਗਰਮਜੋਸ਼ੀ ਨਾਲ ਸਵਾਗਤ PDF Print E-mail
Wednesday, 22 May 2013 13:49

ਇਲਾਮਾਬਾਦ, 22 ਮਈ -ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਗੁਆਂਢੀ ਦੇਸ਼ਾਂ ਨਾਲ ਰਿਸਤੇ ਨੂੰ ਵਧੀਆ ਬਣਾਉਣ ਦੇ ਮਕਸਦ ਨਾਲ ਆਪਣੀ ਸਰਕਾਰੀ ਯਾਤਰਾ ਦੇ ਕ੍ਰਮ ਵਿਚ ਅੱਜ ਪਾਕਿਸਤਾਨ ਪਹੁੰਚੇ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਪਾਕਿਸਤਾਨ ਦੀ ਹਵਾਈ ਸੈਨਾ ਵਿਚ ਪ੍ਰਵੇਸ ਕਰਨ 'ਤੇ ਲੀ ਦੇ ਜਹਾਜ਼ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ 6 ਲੜਾਕੂ ਜਹਾਜ਼ਾਂ ਨੇ ਆਪਣੀ ਸੁਰੱਖਿਆ ਘੇਰੇ ਵਿਚ ਲਿਆ।
ਪਾਕਿਤਸਾਨ ਪਹੁੰਚਣ 'ਤੇ ਚੀਨ ਦੇ ਪ੍ਰਧਾਨ ਮੰਤਰੀ ਦਾ ਇਸਲਾਮਾਬਾਦ ਹਵਾਈ ਅੱਡੇ 'ਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ

Read more...
 
ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਵੋਟਾਂ ਦੇ ਨਤੀਜਿਆਂ ਦਾ ਐਲਾਨ PDF Print E-mail
Wednesday, 22 May 2013 13:46

ਚੰਡੀਗਡ਼੍ਹ, 22 ਮਈ -ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਅਮਲ ਅੱਜ ਸਾਰੇ 22 ਜ਼ਿਲ੍ਹਿਆਂ 'ਚ ਸਫ਼ਲਤਾ ਪੂਰਬਕ ਪੂਰਾ ਹੋ ਗਿਆ। ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਕੁੱਲ 331/329 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ 297, ਕਾਂਗਰਸ 26 ਅਤੇ ਹੋਰ 6 ਸੀਟਾਂ 'ਤੇ ਜੇਤੂ ਰਹੇ, ਜਦਕਿ ਪੰਚਾਇਤ ਸੰਮਤੀਆਂ ਦੀਆਂ ਕੁੱਲ 2731/2729 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ 2122, ਕਾਂਗਰਸ 454 ਅਤੇ ਹੋਰ 153 ਸੀਟਾਂ 'ਤੇ ਜੇਤੂ ਐਲਾਨੇ ਗਏ। ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੰਚਾਇਤ ਸੰਮਤੀ ਦੇ ਨਾਦੌਰ ਜ਼ੋਨ ਨੰ.20 ਦਾ ਨਤੀਜਾ ਰੋਕਿਆ ਗਿਆ ਹੈ, ਜਦਕਿ ਮੋਗਾ ਪੰਚਾਇਤ ਸੰਮਤੀ ਦਾ ਉਮੀਦਵਾਰ ਇਸ਼ਤਿਹਾਰੀ ਮੁਜ਼ਰਿਮ ਹੋਣ ਕਾਰਨ ਉਸਦਾ ਨਤੀਜਾ ਰੋਕਿਆ ਗਿਆ ਹੈ ਅਤੇ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ 2 ਨਤੀਜੇ ਆਉਣੇ ਬਾਕੀ

Read more...
 
ਸਾਡੇ ਕੋਲ ਜਵਾਬੀ ਕਾਰਵਾਈ ਦਾ ਅਧਿਕਾਰ : ਸੀਰੀਆ PDF Print E-mail
Wednesday, 22 May 2013 13:45

ਦਮਿਸ਼ਕ, 22 ਮਈ-ਸੀਰੀਆ ਸਰਕਾਰ ਦਾ ਕਹਿਣਾ ਹੈ ਕਿ ਇਜ਼ਰਾਇਲ ਦੁਆਰਾ ਉਸ ਦੀ ਖੁਦਮੁਖਤਿਆਰੀ ਦਾ ਉਲੰਘਣਾ ਕਰਨ 'ਤੇ ਉਸ ਕੋਲ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਸੰਯੁਕਤ ਰਾਸ਼ਟਰ ਨੂੰ ਮੰਗਲਵਾਰ ਨੂੰ ਲਿਖੇ ਇਕ ਪੱਤਰ ਵਿਚ ਸੀਰੀਆ ਦੇ ਵਿਦੇਸ਼ ਮੰਤਰੀ ਨੇ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਉਲੰਘਣ ਦੀ ਸ਼ਿਕਾਇਤ ਕੀਤੀ ਹੈ।
ਇਹ ਸ਼ਿਕਾਇਤ ਇਜਰਾਇਲ ਅਤੇ ਸੀਰੀਆ ਵਿਚਕਾਰ ਗੋਲਨ ਹਾਈਟਸ ਵਿਚ ਇਜ਼ਰਾਇਲੀ ਸੈਨਾ ਦੇ ਵਾਹਨ ਦੁਆਰਾ ਜੰਗਬੰਦੀ ਦਾ ਉਲੰਘਣ ਕਰਨ ਦੇ ਪ੍ਰਣਾਮ ਸਵਰੂਪ ਕੀਤੀ ਗਈ ਹੈ। ਸੀਰੀਆ ਦੇ ਮੰਤਰੀ ਨੇ ਕਿਹਾ ਕਿ ਉਸ ਦੀ

Read more...
 
1947 ਤੋਂ ਪਹਿਲਾਂ ਬਣੀਆਂ ਇਮਾਰਤਾਂ 'ਚ ਬਦਲਾਅ ਸਬੰਧੀ ਇਤਰਾਜ਼ਹੀਨਤਾ ਸਰਟੀਫਿਕੇਟ ਲੈਣਾ ਜ਼ਰੂਰੀ PDF Print E-mail
Wednesday, 22 May 2013 13:44

ਚੰਡੀਗੜ੍ਹ, 22 ਮਈ -ਪੰਜਾਬ ਸਰਕਾਰ ਨੇ 1947 ਤੋਂ ਪਹਿਲਾਂ ਬਣੀਆਂ ਇਮਾਰਤਾਂ ਨੂੰ ਢਾਉਣ ਤੋਂ ਪਹਿਲਾਂ ਸਭਿਆਚਾਰਕ ਮਾਮਲੇ, ਪੁਰਾਤਤਵ ਵਿਭਾਗ ਅਤੇ ਅਜਾਇਬ ਘਰ ਵਿਭਾਗ ਵਲੋਂ ਇਤਰਾਜਹੀਨਤਾ ਦਾ ਸਰਟੀਫਿਕੇਟ ਲੈਣਾ ਜ਼ਰੂਰੀ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਨ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਕਦਮ ਚੁੱਕੇ ਜਾਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਕੋਈ ਵੀ ਪੁਰਾਣੀ ਇਮਾਰਤ ਢਾਉਣ ਤੋਂ ਪਹਿਲਾਂ ਇਸ ਵਿਭਾਗ ਦੀ ਮੰਜੂਰੀ ਲਾਜਮੀ ਤੌਰ 'ਤੇ

Read more...
 
 
 
 
 
 

Punjab Main News

ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਵੋਟਾਂ ਦੇ ਨਤੀਜਿਆਂ ਦਾ ਐਲਾਨ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਵੋ... ਚੰਡੀਗਡ਼੍ਹ, 22 ਮਈ -ਪੰਜਾਬ 'ਚ ਜ਼ਿਲ੍ਹਾ ਪ੍ਰੀਸ...
1947 ਤੋਂ ਪਹਿਲਾਂ ਬਣੀਆਂ ਇਮਾਰਤਾਂ 'ਚ ਬਦਲਾਅ ਸਬੰਧੀ ਇਤਰਾਜ਼ਹੀਨਤਾ ਸਰਟੀਫਿਕੇਟ ਲੈਣਾ ਜ਼ਰੂਰੀ 1947 ਤੋਂ ਪਹਿਲਾਂ ਬਣੀਆਂ ਇਮਾਰਤਾਂ 'ਚ ਬਦਲਾਅ ਸਬ... ਚੰਡੀਗੜ੍ਹ, 22 ਮਈ -ਪੰਜਾਬ ਸਰਕਾਰ ਨੇ 1947 ਤੋਂ ਪਹ...
ਸਕੂਲਾਂ 'ਚ ਸਪਲਾਈ ਕਿਤਾਬਾਂ ਦਾ ਸਿੱਖਿਆ ਮੰਤਰੀ ਨੇ ਕੀਤਾ ਨਿਰੀਖਣ ਸਕੂਲਾਂ 'ਚ ਸਪਲਾਈ ਕਿਤਾਬਾਂ ਦਾ ਸਿੱਖਿਆ ਮੰਤਰ... ਚੰਡੀਗੜ੍ਹ, 22 ਮਈ -ਪੰਜਾਬ ਦੇ ਸਿੱਖਿਆ ਮੰਤਰੀ ਸ...
ਦੇਸ਼ ਦੀ ਆਬਾਦੀ 'ਚ ਹਰਿਆਣਾ ਦਾ 17ਵਾਂ ਨੰਬਰ ਦੇਸ਼ ਦੀ ਆਬਾਦੀ 'ਚ ਹਰਿਆਣਾ ਦਾ 17ਵਾਂ ਨੰਬਰ ਚੰਡੀਗੜ੍ਹ, 22 ਮਈ -ਭਾਰਤ ਦੀ ਮਰਦਮਸ਼ੁਮਾਰੀ, 2011 ...
ਬਾਦਲ ਵਲੋਂ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਨੂੰ ਹਰੀ ਝੰਡੀ ਬਾਦਲ ਵਲੋਂ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਮ... ਚੰਡੀਗੜ੍ਹ, 21 ਮਈ -ਪੰਜਾਬ ਦੇ ਮੁੱਖ ਮੰਤਰੀ ਸ. ਪ...

Twitter

English News

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com