http://sikhvirsa.com/Sikhvirsatimeing.jpg

Advertisement

Radio Sanjh

image

Listen Standalone Player

 
 
 
 
ਓਬਾਮਾ ਦੇ ਸੱਦੇ 'ਤੇ ਮਨਮੋਹਨ ਜਾਣਗੇ ਅਮਰੀਕਾ PDF Print E-mail
Saturday, 18 May 2013 16:23

ਨਵੀਂ ਦਿੱਲੀ, 18 ਮਈ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਗਾਮੀ ਕੁਝ ਮਹੀਨਿਆਂ ਵਿਚ ਅਮਰੀਕਾ ਜਾਣ ਦੀ ਉਮੀਦ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਰਨਸ ਨੇ ਆਪਣੇ ਹਾਲੀਆ ਦੌਰੇ ਵਿਚ ਓਬਾਮਾ ਵੱਲੋਂ ਮਨਮੋਹਨ ਨੂੰ ਬੁਲਾਵਾ ਦਿੱਤਾ ਸੀ।
ਸੂਤਰਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਬੁਲਾਵਾ ਸਵੀਕਾਰ ਕਰ ਲਿਆ ਹੈ ਅਤੇ ਉਹ ਵਾਸ਼ਿੰਗਟਨ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਦੌਰਾ ਉਸ ਸਮੇਂ ਹੋ ਸਕਦਾ ਹੈ ਜਦੋਂ ਉਹ ਸੰਯੁਕਤ ਰਾਸ਼ਟਰ ਮਹਾ ਸਭਾ

Read more...
 
ਅਮਰੀਕੀ ਅਦਾਲਤ ਵੱਲੋਂ ਬਾਦਲ ਵਿਰੁਧ ਕੇਸ ਖਾਰਜ PDF Print E-mail
Saturday, 18 May 2013 16:23

ਚੰਡੀਗੜ੍ਹ, 18 ਮਈ -ਅਮਰੀਕੀ ਦੇ ਪੂਰਬੀ ਜਿਲ੍ਹੇ ਵਿਸਕੋਂਸਿਨ ਦੀ ਜਿਲ੍ਹਾ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਿਰੁਧ ਸੱਜੇ ਪੱਖੀ ਜਥੇਬੰਦੀ 'ਸਿੱਖ ਫਾਰ ਜਸਟਿਸ', ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰਾਂ ਵਲੋਂ ਦਰਜ ਕੀਤਾ ਕੇਸ ਖਾਰਜ ਕਰ ਦਿੱਤਾ ਹੈ।
ਗੌਰਤਲਬ ਹੈ ਕਿ ਇਹ ਕੇਸ 8 ਅਗਸਤ, 2012 ਨੂੰ ਉਸ ਵੇਲੇ ਦਰਜ ਕੀਤਾ ਗਿਆ ਸੀ ਜਦੋਂ ਮੁੱਖ ਮੰਤਰੀ ਗੋਲੀਬਾਰੀ ਦੇ ਇਕ ਦੁਖਾਂਤ ਦੌਰਾਨ ਮਾਰੇ ਗਏ 7 ਬੇਗੁਨਾਹ ਸਿੱਖਾਂ ਦੀ ਮੌਤ 'ਤੇ ਦੁਖ ਪ੍ਰਗਟ ਕਰਨ ਵਿਸਕੋਂਸਿਨ ਗਏ ਸਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ

Read more...
 
ਚੀਨ 'ਚ ਹੜ੍ਹ ਨਾਲ 50 ਤੋਂ ਜ਼ਿਆਦਾ ਮੌਤਾਂ PDF Print E-mail
Saturday, 18 May 2013 16:22

ਬੀਜਿੰਗ, 18 ਮਈ-ਦੱਖਣੀ ਚੀਨ ਵਿਚ ਆਏ ਹੜ੍ਹ ਨੇ ਪਿਛਲੇ 60 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੜ੍ਹ ਕਾਰਨ ਇਥੇ 50 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੈਂਕੜੇ ਲੋਕ ਲਾਪਤਾ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਈ ਥਾਵਾਂ 'ਤੇ ਹੜ੍ਹ ਕਾਰਨ ਜ਼ਮੀਨ ਖਿਸਕਣ ਵਰਗੇ ਹਾਲਾਤ ਪੈਦਾ ਹੋ ਗਏ ਹਨ। ਘਰਾਂ ਤੇ ਦੁਕਾਨਾਂ ਵਿਚ ਹੜ੍ਹ ਦਾ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਦੱਸਣਯੋਗ ਹੈ ਕਿ

Read more...
 
ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਐਤਵਾਰ ਨੂੰ PDF Print E-mail
Saturday, 18 May 2013 16:22

ਚੰਡੀਗੜ੍ਹ, 18 ਮਈ -ਪੰਜਾਬ ਵਿੱਚ ਭਲਕੇ ਐਤਵਾਰ ਨੂੰ 146 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਲਈ ਵੋਟਾਂ ਪਾਈਆਂ ਜਾਣਗੀਆਂ। ਚੋਣਾਂ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਜਦੋਂ ਕਿ ਇਨ੍ਹਾਂ ਚੋਣਾਂ ਦੇ ਨਤੀਜੇ 21 ਮਈ ਨੂੰ ਐਲਾਨੇ ਜਾਣਗੇ ਤੇ 23 ਮਈ ਨੂੰ ਚੋਣ ਅਮਲ ਨੇਪਰੇ ਚੜ੍ਹੇਗਾ।
ਸਟੇਟ ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਪਿੰਡਾਂ ਵਿੱਚ ਡਰਾਈ-ਡੇਅ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਸਟੇਟ ਚੋਣ ਕਮਿਸ਼ਨਰ ਐਸ.ਐਸ ਬਰਾੜ ਨੇ ਦੱਸਿਆ ਕਿ ਸੂਬੇ ਦੀਆਂ 146 ਪੰਚਾਇਤ ਸੰਮਤੀਆਂ ਦੇ 2732 ਜ਼ੋਨਾਂ ਅਤੇ

Read more...
 
ਇਰਾਕ 'ਚ ਵਿਸਫੋਟ, 76 ਮੌਤਾਂ PDF Print E-mail
Saturday, 18 May 2013 16:21

ਬਾਕੁਬਾ, 18 ਮਈ-ਇਰਾਕ 'ਚ ਅੱਜ ਸੁੰਨੀਆਂ ਨੂੰ ਨਿਸ਼ਾਨਾ ਬਣਾ ਕੇ ਇਕ ਮਸਜਿਦ ਅਤੇ ਜਨਾਜੇ ਦੇ ਕੋਲ ਕੀਤੇ ਗਏ 3 ਬੰਬ ਧਮਾਕਆਂ ਵਿਚ ਕਰੀਬ 76 ਲੋਕ ਮਾਰੇ ਗਏ। ਬਗਦਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੋਏ ਧਮਾਕਿਆਂ ਨਾਲ ਪਿਛਲੇ 3 ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 130 ਹੋ ਚੁੱਕੀ ਹੈ।
ਸੁੰਨੀਆ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਹ ਹਮਲੇ ਉਸ ਸਮੇਂ ਹੋਏ ਜਦੋਂ ਇਰਾਕ ਵਿਚ ਸੁੰਨੀ ਅਤੇ ਸ਼ੀਆ ਭਾਈਚਾਰੇ ਦੇ ਲੋਕਾਂ ਵਿਚ

Read more...
 
 
 
 
 
 

Punjab Main News

ਅਮਰੀਕੀ ਅਦਾਲਤ ਵੱਲੋਂ ਬਾਦਲ ਵਿਰੁਧ ਕੇਸ ਖਾਰਜ ਅਮਰੀਕੀ ਅਦਾਲਤ ਵੱਲੋਂ ਬਾਦਲ ਵਿਰੁਧ ਕੇਸ ਖਾਰ... ਚੰਡੀਗੜ੍ਹ, 18 ਮਈ -ਅਮਰੀਕੀ ਦੇ ਪੂਰਬੀ ਜਿਲ੍ਹੇ ...
ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਐਤਵਾਰ ਨੂੰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ... ਚੰਡੀਗੜ੍ਹ, 18 ਮਈ -ਪੰਜਾਬ ਵਿੱਚ ਭਲਕੇ ਐਤਵਾਰ ਨ...
ਕਾਂਗਰਸ ਲਈ ਬੋਰੀ ਬਿਸਤਰਾ ਸਮੇਟਣ ਦਾ ਸਮਾਂ : ਸੁਖਬੀਰ ਬਾਦਲ ਕਾਂਗਰਸ ਲਈ ਬੋਰੀ ਬਿਸਤਰਾ ਸਮੇਟਣ ਦਾ ਸਮਾਂ : ਸ... ਚੰਡੀਗੜ੍ਹ, 18 ਮਈ -ਸ਼੍ਰੋਮਣੀ ਅਕਾਲੀ ਦਲ ਦੇ ਪ੍...
ਮਾਝਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਮਜੀਠਾ ਬਲਾਕ ਸੰਮਤੀ ਦੀ ਚੇਅਰਪਰਸਨ ਕਾਂਗਰਸ 'ਚ ਸ਼ਾਮਿਲ ਮਾਝਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਮਜੀਠਾ ਬਲ... ਅੰਮ੍ਰਿਤਸਰ/ਚੰਡੀਗੜ੍ਹ, 18 ਮਈ -ਐਤਵਾਰ ਨੂੰ ਜ਼...
ਰਾਸ਼ਟਰਪਤੀ ਰਾਜ ਦੀ ਪੰਜਾਬ 'ਚ ਨਹੀਂ, ਦਿੱਲੀ 'ਚ ਲੋੜ : ਮਜੀਠੀਆ ਰਾਸ਼ਟਰਪਤੀ ਰਾਜ ਦੀ ਪੰਜਾਬ 'ਚ ਨਹੀਂ, ਦਿੱਲੀ 'ਚ... ਮਾਨਸਾ, 17 ਮਈ -ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ...

Twitter

English News

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com