| ਕੇਂਦਰੀ ਗ੍ਰਹਿ ਮੰਤਰੀ ਹੋਮਲੈਂਡ ਸੁਰੱਖਿਆ ਵਾਰਤਾ 'ਚ ਹਿੱਸਾ ਲੈਣ ਲਈ ਅਮਰੀਕਾ ਰਵਾਨਾ |
|
|
|
| Tuesday, 21 May 2013 14:45 | |
|
ਨਵੀਂ ਦਿੱਲੀ, 21 ਮਈ-ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਅਗਵਾਈ ਵਿੱਚ ਇੱਕ ਉਚ ਪੱਧਰੀ ਵਫਦ 19 ਤੋਂ 23 ਮਈ, ਤੱਕ ਚੱਲਣ ਵਾਲੇ ਭਾਰਤ ਅਮਰੀਕਾ ਹੋਮਲੈਂਡ ਸੁਰੱਖਿਆ ਵਾਰਤਾ ਵਿੱਚ ਹਿੱਸਾ ਲੈਣ ਲਈ ਅਮਰੀਕੀ ਯਾਤਰਾ ਉਤੇ ਰਵਾਨਾ ਹੋਇਆ। ਸ਼੍ਰੀ ਸ਼ਿੰਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਕੱਤਰ ਅਮਰੀਕਾ ਦੇ ਗ੍ਰਹਿ ਮੰਤਰੀ ਕੁਮਾਰੀ ਜੈਨੇਟ ਨੇਪੋਲੀਟਾਨੋ ਦੇ ਸੱਦੇ ਉਤੇ ਅਮਰੀਕਾ ਗਏ ਹਨ। Add comment (0)
|
|
| Read more... |
| ਇਰਾਕ 'ਚ ਅੱਤਵਾਦੀ ਹਮਲਿਆਂ 'ਚ 95 ਮੌਤਾਂ |
|
|
|
| Tuesday, 21 May 2013 14:44 | |
|
ਬਗਦਾਦ, 21 ਮਈ-ਇਰਾਕ ਵਿਚ ਸ਼ੀਆ ਅਤੇ ਸੁੰਨੀ ਬਹੁਲ ਖੇਤਰਾਂ ਵਿਚ ਕਾਰ ਬੰਬ ਵਿਸਫੋਟ ਅਤੇ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿਚ ਕਰੀਬ 95 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ। |
|
| Read more... |
| ਬਾਦਲ ਵਲੋਂ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਨੂੰ ਹਰੀ ਝੰਡੀ |
|
|
|
| Tuesday, 21 May 2013 14:43 | |
|
ਚੰਡੀਗੜ੍ਹ, 21 ਮਈ -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਭਰ ਵਿੱਚ 1700 ਕਰੋੜ ਰੁਪਏ ਦੀ ਲਾਗਤ ਨਾਲ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਜੂਨ 2014 ਤੱਕ ਮੁਰੰਮਤ ਲਈ ਹਰੀ ਝੰਡੀ ਦੇ ਦਿੱਤੀ। |
|
| Read more... |
| ਸੀਰੀਆ 'ਚ ਸੰਘਰਸ਼ ਦੌਰਾਨ 95 ਮੌਤਾਂ |
|
|
|
| Tuesday, 21 May 2013 14:43 | |
|
ਦਮਿਸ਼ਕ, 21 ਮਈ-ਸੀਰੀਆ ਦੇ ਅਲ ਕੁਸੈਰ ਸ਼ਹਿਰ ਵਿਚ ਸ਼ਨੀਵਾਰ ਤੋਂ ਜਾਰੀ ਭਿਆਨਕ ਲੜਾਈ ਵਿਚ ਹੁਣ ਤੱਕ ਅੱਤਵਾਦੀ ਸੰਗਠਨ, ਹਿਜਬੁਲਾ ਦੇ 23 ਮੈਂਬਰਾਂ ਸਮੇਤ ਕੁਲ 95 ਵਿਅਕਤੀ ਮਾਰੇ ਜਾ ਚੁੱਕੇ ਹਨ। ਇਹ ਜਾਣਕਾਰੀ ਬ੍ਰਿਟੇਨ ਸਥਿਤ 'ਸੀਰੀਅਨ ਆਬਜਰਵੇਟਰੀ ਫਾਰ ਹਿਊਮਨ ਰਾਈਟਸ' ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ। |
|
| Read more... |
| ਸਾਰਕ ਮੋਟਰ ਵਾਹਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਮਾਹਿਰ ਦਲ ਦਾ ਦੂਜਾ ਸੰਮੇਲਨ |
|
|
|
| Tuesday, 21 May 2013 14:42 | |
|
ਨਵੀਂ ਦਿੱਲੀ, 21 ਮਈ-ਸਾਰਕ ਮੋਟਰ ਵਾਹਨ ਸਮਝੋਤੇ ਉਤੇ ਗੱਲਬਾਤ ਕਰਨ ਲਈ ਮਾਹਿਰ ਦਲ ਦਾ ਦੂਜਾ ਸੰਮੇਲਨ ਉਦੈਪੁਰ, ਰਾਜਸਥਾਨ ਵਿੱਚ ਕੱਲ੍ਹ ਸ਼ੁਰੂ ਹੋਇਆ। ਦੋ ਦਿਨਾਂ ਇਸ ਸੰਮੇਲਨ ਦਾ ਉਦਘਾਟਨ ਕਰਦਿਆਂ ਰੇਲਵੇ ਤੇ ਸੜਕੀ ਆਵਾਜਾਈ ਅਤੇ ਰਾਸ਼ਟਰੀ ਰਾਜ ਮਾਰਗ ਬਾਰੇ ਕੇਂਦਰੀ ਮੰਤਰੀ ਡਾ. ਸੀ.ਪੀ.ਜੋਸ਼ੀ ਨੇ ਕਿਹਾ ਕਿ ਸਾਰਕ ਮੋਟਰ ਵਾਹਨ ਸਮਝੌਤਾ ਮੈਂਬਰ ਦੇਸ਼ਾਂ ਵਿਚਾਲੇ ਮਜ਼ਬੂਤੀ ਅਤੇ ਬਹੁ ਪੱਖੀ ਸੰਬਧਾਂ ਨੂੰ ਬੜ੍ਹਾਵਾਂ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਥਿੰਪੂ ਵਿੱਚ ਹੋਣ ਵਾਲੇ 16ਵੇਂ ਸਾਰਕ ਸੰਮੇਲਨ ਵਿੰਚ 2010-20 ਦੇ ਦਹਾਕੇ ਨੂੰ ਸਾਰਕ ਅੰਤਰ ਸੰਪਰਕ ਦਹਾਕਾ ਘੋਸ਼ਿਤ ਕੀਤਾ ਗਿਆ |
|
| Read more... |






































